ਦੋਸਤੋ ਅੱਜ ਫਿਰ ਅਸੀਂ ਗੱਲ ਕਰਨ ਜਾ ਰਹੇ ਹਾਂ, ਪਾਕਿਸਤਾਨ ਦੇ ਇਕ ਕਾਮੇਡੀ ਸ਼ੋਅ ਦੇ ਬਾਰੀ ਵਿਚ ਦੋਸਤੋ ਅੱਜ ਇਸ ਕਾਮੇਡੀ ਸ਼ੋਅ ਦੇ ਵਿੱਚ ਗੁੱਡੂ ਕਮਲ, ਨਿਦਾ ਚੌਧਰੀ ਅਤੇ ਕੈਂਸਰ ਪਿਆ ਆਏ ਹੋਏ ਸਨ। ਦੋਸਤੋ ਇਸ ਸ਼ੋਅ ਦੇ ਵਿੱਚ ਜਦੋਂ ਇਹ ਤਿੰਨੋਂ ਕਲਾਕਾਰ
ਮਿਲ ਜਾਣ ਤਾਂ ਫਿਰ ਜਿੰਨੇ ਵੀ ਲੋਕ ਇਨ੍ਹਾਂ ਨੂੰ ਦੇਖਣ ਆਏ ਹੁਣ ਉਹ ਕਦੇ ਵੀ ਥੋੜ੍ਹਾ ਬਹੁਤ ਹੱਸ ਕੇ ਤਾਂ ਨਹੀਂ ਜਾ ਸਕਦੇ। ਫਿਰ ਉਨ੍ਹਾਂ ਤੇ ਹੱਸਣ ਦਾ ਕੋਈ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦੋਸਤੋ ਜਦੋਂ ਇਹ ਤਿੰਨੋਂ ਇਕੱਠੇ ਹੋ ਜਾਂਦੇ ਹਨ ਤਾ ਲੋਕਾ
ਦੀਆ ਆਸਾਂ ਹੱਸ ਕੇ ਵੱਖੀਆਂ ਦੁਖਣ ਲੱਗ ਜਾਂਦੀਆਂ ਹਨ। ਅਤੇ ਜੇਕਰ ਤੁਸੀਂ ਵੀ ਇਨ੍ਹਾਂ ਦਾ ਇਹ ਸ਼ੋਅ ਦੇਖਣਾ ਚਾਹੁੰਦੇ ਹੋ। ਜਿਸ ਦੇ ਵਿਚ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਹਸਾਉਂਦੇ ਹਨ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਕਿਉਂਕਿ ਪੂਰੀ ਦੁਨੀਆਂ ਦੇ ਲੋਕ
ਇਨ੍ਹਾਂ ਨੂੰ ਦੇਖ ਦੇਖ ਕੇ ਹੱਸਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।