ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਵੱਧ ਗਰਮੀ ਪੈਣ ਦੇ ਨਾਲ ਬਹੁਤ ਜ਼ਿਆਦਾ ਹਾਰਟ ਅਟੈਕ ਦੇ ਮਾਮਲੇ ਵੱਧ ਜਾਂਦੇ ਹਨ।ਦੋਸਤੋ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਇਹਨਾਂ ਗੱਲਾਂ ਦਾ ਖਾਸ
ਖਿਆਲ ਰੱਖਣਾ ਚਾਹੀਦਾ ਹੈ।ਜਿਵੇਂ ਕਿ ਦੋਸਤੋ ਗਰਮੀ ਦੇ ਇਨ੍ਹਾਂ ਮਹੀਨਿਆਂ ਦੇ ਵਿੱਚ ਬੱਚੇ ਨੂੰ ਕਦੇ ਵੀ ਭੁੱਖੇ ਢਿੱਡ ਸਕੂਲ ਨਹੀਂ ਭੇਜਣਾ ਚਾਹੀਦਾ।ਉਸ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੁਝ ਨਾ ਕੁਝ ਖਵਾ ਕੇ ਭੇਜੋ।ਇਸ ਤੋ ਇਲਾਵਾ ਬੱਚਿਆਂ ਨੂੰ ਘੱਟੋ-ਘੱਟ 8 ਘੰਟੇ ਦੀ ਨੀਂਦ ਬਹੁਤ
ਜ਼ਿਆਦਾ ਜ਼ਰੂਰੀ ਹੈ।ਜਿਸ ਨਾਲ ਕਿ ਉਹ ਸਵੇਰੇ ਤਾਜ਼ਾ ਦਿਮਾਗ ਦੇ ਨਾਲ ਉੱਠ ਸਕੇ। ਜਦੋ ਵੀ ਬੱਚਾ ਸਕੂਲ ਤੋਂ ਘਰ ਆਉਂਦਾ ਹੈ ਤਾਂ ਉਸਨੂੰ ਤੁਰੰਤ ਨਹਾਉਣ ਦੇ ਲਈ ਨਹੀਂ ਕਹਿਣਾ ਚਾਹੀਦਾ।ਦੋ ਕੁ ਮਿੰਟ ਉਸ ਨੂੰ ਪਹਿਲਾਂ ਬਿਠਾ ਦਿਓ ਉਸ ਤੋਂ ਬਾਅਦ ਹੀ ਥੋੜਾ
ਚਿਰ ਬੈਠ ਕੇ ਉਹ ਨਹਾ ਲਵੇ।ਇਸ ਤਰ੍ਹਾਂ ਉਸ ਦੇ ਸਰੀਰ ਤੇ ਜ਼ਿਆਦਾ ਮਾੜਾ ਪ੍ਰਭਾਵ ਨਹੀਂ ਪਵੇਗਾ।ਸਕੂਲ ਭੇਜਣ ਸਮੇਂ ਉਸ ਨੂੰ ਰੋਟੀ ਅਤੇ ਪਾਣੀ ਦੀ ਬੋਤਲ ਜਰੂਰ ਦੇਵੋ।ਇਸ ਤਰ੍ਹਾਂ ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ
ਅਸੀਂ ਗਰਮੀਆਂ ਦੇ ਮੌਸਮ ਵਿੱਚ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦੇ ਹਾਂ। ਡਾਕਟਰ ਦੀ ਸਲਾਹ ਲਏ ਬਿਨਾ ਕਿਸੇ ਵੀ ਨੁਸਖੇ ਦੀ ਵਰਤੋ ਨਾ ਕਰੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।