ਅਬੋਹਰ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਔਰਤ ਪੁਲਿਸ ਕੋਲੋਂ ਇਨਸਾਨ ਦੀ ਗੁਹਾਰ ਲਗਾਈ ਜਾ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਪੀੜਤ ਔਰਤ ਦਾ ਕਹਿਣਾ ਹੈ ਕਿ ਉਸਦੇ ਕਿਰਾਏਦਾਰ ਵੱਲੋਂ ਉਸਨੂੰ ਵਿਆਹ ਦਾ
ਝਾਂਸਾ ਦੇ ਕੇ ਉਸਦੇ ਨਾਲ ਜ਼ਬਰਦਸਤੀ ਗਲਤ ਕੰਮ ਕੀਤੇ।ਉਸ ਤਲਾਕਸ਼ੁਦਾ ਔਰਤ ਨੇ ਦੱਸਿਆ ਕਿ ਸਾਲ ਇੱਕ ਪਹਿਲਾਂ ਉਨ੍ਹਾਂ ਦੇ ਘਰ ਇੱਕ ਵਿਅਕਤੀ ਨੇ ਇੱਕ ਕਮਰਾ ਕਿਰਾਏ ਤੇ ਲਿਆ ਸੀ।ਉਸਨੇ ਆਪਣੇ ਆਪ ਨੂੰ ਵੀ ਤਲਾਕਸ਼ੁਦਾ ਹੀ ਦਸਿਆ ਅਤੇ
ਇਸ ਤਰ੍ਹਾਂ ਸਾਡੀ ਕਾਫੀ ਜਾਣ ਪਹਿਚਾਣ ਹੁੰਦੀ ਗਈ।ਵਿਆਹ ਦਾ ਲਾਰਾ ਲਗਾ ਕੇ ਵਿਅਕਤੀ ਉਸਨੂੰ ਹੋਟਲਾਂ ਵਿੱਚ ਲਿਜਾ ਕੇ ਗ਼ਲਤ ਕੰਮ ਕਰਦਾ ਰਿਹਾ ਅਤੇ ਵੀਡੀਓ ਵੀ ਬਣਾਉਂਦਾ ਰਿਹਾ।ਗਰਭਵਤੀ ਹੋਣ ਤੇ ਔਰਤ ਦਾ ਗਰਭਪਾਤ ਕਰਵਾ ਦਿੱਤਾ।
ਉਹ ਵਿਅਕਤੀ ਉਸਨੂੰ ਕਾਫੀ ਜ਼ਿਆਦਾ ਤੰਗ ਕਰਨ ਲਗ ਪਿਆ ਜਿਸਤੋਂ ਬਾਅਦ ਇਨਸਾਫ਼ ਲਈ ਔਰਤ ਪੁਲਿਸ ਸਟੇਸ਼ਨ ਪਹੁੰਚ ਗਈ।ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ
ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।