ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਿਰੋਜ਼ਪੁਰ ਤੋਂ ਮਾਰਿਆ ਇੱਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਵੀ ਹੈਰਾਨ ਹੋ ਜਾਵੋਗੇ ਦੋਸਤੋ ਦੱਸਿਆ ਜਾ ਰਿਹਾ ਹੈ। ਕਿ ਫਿਰੋਜ਼ਪੁਰ ਦੇ ਇਕ ਘਰ ਦੇ ਵਿੱਚ ਜਦੋਂ ਸਿਰਫ ਔਰਤਾਂ ਹੀ ਸਨ। ਅਤੇ ਮਰਦ
ਘਰੋਂ ਬਾਹਰ ਕਿਸੇ ਕੰਮ ਲਈ ਗਏ ਸਨ ਤਾਂ ਪਿੱਛੋਂ ਛੇ ਬੰਦੇ ਜੋ ਕਿ ਘਰ ਵਿਚ ਆ ਜਾਂਦੇ ਹਨ। ਉਨ੍ਹਾਂ ਦੇ ਵਿੱਚੋਂ ਦੋ ਡਰਾੲੀਵਰ ਜੋ ਕਿ ਬਾਹਰੀ ਖਡ਼੍ਹੇ ਰਹਿੰਦੇ ਹਨ ਅਤੇ ਬਾਕੀ ਚਾਰ ਬੰਦੇ ਘਰ ਦੇ ਅੰਦਰ ਆ ਜਾਂਦੇ ਹਨ। ਘਰ ਦਾ ਕੋਈ ਵੀ ਮੇਨ ਦਰਵਾਜ਼ਾ ਨਹੀਂ ਸੀ
ਉਨ੍ਹਾਂ ਨੇ ਜੇ ਕੋਈ ਕਾਰਨ ਵੀ ਨਹੀਂ ਸੀ। ਸਿਰਫ ਪੁਲ ਕਮਰਿਆਂ ਨੂੰ ਹੁਲੜਬਾਜ਼ੀ ਲੱਗੇ ਸਨ। ਇੰਨੇ ਵਿੱਚ ਹੀ ਉਹ ਘਰ ਦੇ ਅੰਦਰ ਖਡ਼੍ਹੀ ਗੱਡੀ ਦੀ ਡਰਾਈਵਰ ਸੀਟ ਦੇ ਉਪਰ ਦੋ ਗੋਲੀਆਂ ਚਲਾਉਂਦੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਗੱਡੀ ਦੇ ਵਿੱਚ
ਕੋਈ ਬੈਠਾ ਹੈ ਇੰਨੇ ਵਿੱਚ ਹੀ ਘਰ ਦੀਆਂ ਔਰਤਾਂ ਬਾਹਰ ਨਿਕਲੀਆਂ ਹਨ। ਜਿਸ ਤੋਂ ਬਾਅਦ ਉਹ ਘਰ ਦੀ ਭੰਨਤੋੜ ਕਰਦੇ ਹਨ। ਅਤੇ ਫਿਰ ਉੱਥੋਂ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਦੀ ਮੌਕੇ ਉੱਤੇ ਪੁਲੀਸ ਆਉਂਦੀ ਹੈ। ਇਸ ਬਾਰੇ ਵਿੱਚ ਬੂਰ
ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ
ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।