ਦੋਸਤੋ ਮਨਪ੍ਰੀਤ ਬੌਨੇ ਬਾਬੇ ਦਾ ਹੋਇਆ ਪਰਦਾਫਾਸ਼, ਅਸਲੀਅਤ ਆਈ ਸਾਹਮਣੇ।ਦੋਸਤੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਬਾਬੇ ਦੇਖਣ ਨੂੰ ਮਿਲ ਰਹੇ ਹਨ ਜੋ ਲੋਕਾਂ ਨੂੰ ਲਾਲਚ ਦੇ ਕੇ ਪੈਸੇ ਠੱਗਦੇ ਹਨ।ਮਨਪ੍ਰੀਤ ਬੌਨੇ ਬਾਬੇ ਦਾ ਵੀ ਹੋ ਗਿਆ ਪਰਦਾ ਫਾਸ਼ ਜਿਸਦੇ ਸਹਾਰੇ ਬਹੁਤ ਸਾਰੇ ਬਾਬੇ
ਲੋਕਾਂ ਤੋਂ ਪੈਸੇ ਲੁੱਟਦੇ ਸਨ।ਦੋਸਤੋ ਇੱਕ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਔਰਤ ਦਸ ਰਹੀ ਹੈ ਕਿ ਉਸ ਨੂੰ ਬਾਹਰ ਭੇਜਣ ਦਾ ਲਾਲਚ ਦੇ ਕੇ ਇਸ ਬਾਬੇ ਨੇ ਉਸ ਕੋਲੋਂ ਪੈਸੇ ਠੱਗ ਲਏ।ਇਹ ਸਾਰੇ ਪੰਜਾਬ ਦੇ ਬਾਬੇ ਦੱਸੇ ਜਾ ਰਹੇ ਹਨ ਜੋ ਕਿ ਭੋਲੇ-ਭਾਲੇ
ਲੋਕਾਂ ਨੂੰ ਫਸਾ ਕੇ ਪੈਸੇ ਕਮਾ ਰਹੇ ਹਨ।ਇਸ ਤਰ੍ਹਾਂ ਦੋਸਤੋ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।