ਦੁੱਧ ਜਿਵੇਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਦੀ ਇੱਕ ਖੁਆਇਸ਼ ਸੀ ਕਿ ਅਸੀਂ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਜੜੋਂ ਖਤਮ ਕਰਨਾ ਹੈ। ਜਿਸ ਕਾਰਨ ਉਹਨਾਂ ਬੇ ਬਹੁਤ ਸਾਰੀਆਂ ਨੌਕਰੀਆਂ ਕੱਢੀਆਂ ਹਨ। ਜਿਸ ਨੂੰ ਦੇਖ ਕੇ ਜਨਤਾ ਬਹੁਤ ਜਿਆਦਾ ਖੁਸ਼ ਹੋ ਰਹੀ ਹੈ ਅਤੇ ਭਗਵੰਤ ਮਾਨ ਦੀ
ਤਾਰੀਫ਼ ਕਰ ਰਹੀ ਹੈ। ਹੁਣ ਭਗਵੰਤ ਮਾਨ ਵੱਲੋਂ ਹੋਰ ਵੀ ਨੌਕਰੀਆਂ ਕੱਢੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵੀਆਂ ਭਰਤੀਆ ਨਿਕਲ਼ ਗਈਆਂ ਹਨ। ਜਿਸ ਦਾ ਨਾਂ ਇੰਡੀਅਨ ਆਰਮੀ ਟੀ ਜੀ ਸੀ- 136 ਹੈ। ਦੱਸਿਆ ਜਾ ਰਿਹਾ ਹੈ ਕਿ ਲੇਟਸਟ ਅਪਡੇਟ 11/5/2022 ਨੂੰ ਜਾਰੀ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ
ਇਸ ਭਰਤੀ ਲਈ 40 ਵੀਕੰਸੀਆ ਕੱਢੀਆਂ ਗਈਆਂ ਹਨ। ਇਸ ਦਾ ਪੂਰਾ ਨਾਮ ਟੈਕਨੀਕਲ ਗਰੈਜੁਏਟ ਕੋਡ ਹੈ। 11/5/2022 ਤੋਂ ਲੈਕੇ 9/6/2022 ਤੱਕ ਤੁਸੀਂ ਇਹਨਾਂ ਭਰਤੀਆ ਲਈ ਫਾਰਮ ਭਰ ਸਕਦੇ ਹੋ। ਇਸ ਭਰਤੀ ਲਈ ਤੁਹਾਡੀ ਉਮਰ 20 ਤੋਂ 27 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਤੁਸੀਂ ਤੁਸੀ ਡਿਗਰੀ ਕੀਤੀ
ਹੋਈ ਹੈ ਤਾਂ ਤੁਸੀਂ ਇਹ ਫਾਰਮ ਅਪਲਾਈ ਕਰ ਸਕਦੇ ਹੋ। ਤੁਸੀਂ ਇਸ ਦਾ ਫਾਰਮ ਘਰ ਬੈਠੇ ਆਪਣੇ ਮੋਬਾਈਲ ਉੱਤੇ ਵੀ ਭਰ ਸਕਦੇ ਹੋ ਜਾਂ ਨਜ਼ਦੀਕੀ ਦੇ ਦਫ਼ਤਰ ਵਿਚ ਜਾ ਕੇ ਵੀ ਭਰਵਾ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।