Home / ਵਾਇਰਲ / ਬਿਸਨੋਈ ਨੇ CIA Staff ‘ਚ ਖੋਲਿਆ ਮੂੰਹ? ਦੇਖੋ ਵੀਡੀਓ !

ਬਿਸਨੋਈ ਨੇ CIA Staff ‘ਚ ਖੋਲਿਆ ਮੂੰਹ? ਦੇਖੋ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਹੈ। ਸਿੱਧੂ ਮੂਸੇ ਦੇ ਕਤਲ ਤੋਂ ਬਾਅਦ ਉਸਦੇ ਮਾਤਾ ਪਿਤਾ ਇਕੱਲੇ ਰਹਿ ਗਏ ਹਨ ਅਤੇ ਉਹਨਾਂ ਦੇ ਸਿਰ ਤੇ ਕਿਸੇ ਵੀ ਪੁੱਤ ਦਾ ਸਹਾਰਾ ਨਹੀਂ ਬਚਿਆ। ਹੁਣ ਪੂਰੇ ਭਾਰਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਸਿੱਧੂ ਮੂਸੇ ਦੇ ਕਤਲ ਦੇ ਮਾਮਲੇ

ਵਿਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਹੁਣੇ ਔਰਤ ਵਿਸ਼ਨੋਈ ਤੋਂ ਆਪਣੀ ਇਕ ਟੀਮ ਬਣਾ ਕੇ ਕੁਝ ਤਾਂ ਕਰ ਰਹੇ ਹਨ। ਹੁਣ ਪੁਲੀਸ ਵਾਲਿਆਂ ਨੇ ਦੋ-ਤਿੰਨ ਹੋਰ ਕਤਲ ਵਿੱਚ ਸ਼ਾਮਿਲ ਹੋਣ ਵਾਲੇ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਾਲਿਆਂ ਨੇ ਉਹਨਾਂ ਦੇ ਨਾਲ

ਇਕ ਗੱਡੀ ਵੀ ਹਿਰਾਸਤ ਵਿਚ ਲਈ ਹੈ। ਪੁਲੀਸ ਵਾਲੇ ਨੇ ਜੋ ਮੁੰਡੇ ਗ੍ਰਿਫ਼ਤਾਰ ਕੀਤੇ ਹਨ। ਉਹਨਾਂ ਵਿਚੋਂ ਇਕ ਦਾ ਨਾਮ ਗਗਨ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਕ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਹੁਣ ਹੋਰ ਹੋਰ ਥਾਵਾਂ ਤੋਂ ਵੀ ਪੁਲੀਸ ਵਾਲੇ ਆ ਕੇ ਲਾਰੰਸ ਬਿਸ਼ਨੋਈ ਤੋਂ ਪੁਛਤਾਛ

ਕਰ ਰਹੇ ਹਨ ਅਤੇ ਆਪਣੇ ਆਪਣੇ ਸਵਾਲਾਂ ਦਾ ਜਵਾਬ ਲੱਭ ਰਹੇ ਹਨ। ਪੁਲਿਸ ਵਾਲਿਆਂ ਨੇ ਕਹਿਣਾ ਹੈ ਕਿ ਜਲਦੀ ਹੀ ਲਾਰੇਂਸ ਬਿਸ਼ਨੋਈ ਤੋਂ ਕੁੱਝ ਕਰ ਲਈ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਾਲਜ ਤੋ ਵਾਪਸ ਆ ਰਹੀ ਮਹਿਲਾ ਟੀਚਰ ਨਾਲ ਹੋਈ ਵਾਰਦਾਤ !

ਦੋਸਤੋ ਅੱਜਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ …

Leave a Reply

Your email address will not be published. Required fields are marked *