ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ।ਸਰਕਾਰ ਵੱਲੋਂ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਹੈ।ਜਿਸਦੇ ਚਲਦੇ ਬਹੁਤ ਸਾਰੇ ਲੋਕ ਆਪਣੇ ਘਰ ਦੇ ਲੋਡ ਨੂੰ ਸਹੀ ਕਰਵਾਉਣ ਦੇ ਲਈ ਘਰ ਦੇ ਵਿੱਚ ਦੋ ਬਿਜਲੀ ਮੀਟਰ ਵੀ ਲਗਵਾ ਰਹੇ ਹਨ।
ਦੋਸਤੋ ਜੇਕਰ ਤੁਸੀਂ ਆਪਣੇ ਘਰ ਦੀ ਲੋਡ ਨੂੰ ਸੈੱਟ ਕਰਨਾ ਚਾਹੁੰਦੇ ਹੋ ਭਾਵ ਘਟਾਉਣਾ ਜਾਂ ਵਧਾਉਣਾ ਚਾਹੁੰਦੇ ਹੋ ਤਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਨੈ ਪੱਤਰ ਅਤੇ ਇਕਰਾਰਨਾਮਾਂ ਫਾਰਮ ਭਰ ਕੇ ਤੁਸੀਂ ਅਪਲਾਈ ਕਰ ਸਕਦੇ ਹੋ।ਜਿਹੜੇ ਲੋਕ ਆਪਣੇ ਘਰ ਦੇ ਲੋਡ ਨੂੰ ਸੈੱਟ ਕਰਨਾ ਚਾਹੁੰਦੇ ਹਨ ਉਹ
ਇਸ ਲਈ ਅਪਲਾਈ ਕਰ ਸਕਦੇ ਹਨ।ਇਸ ਫਾਰਮ ਦੇ ਵਿੱਚ ਤੁਸੀਂ ਆਪਣੇ ਘਰ ਦਾ ਪਹਿਲਾ ਚੱਲਦਾ ਹੋਇਆ ਲੋਡ ਲਿਖਣਾ ਹੈ ਅਤੇ ਸਾਰੀ ਜਾਣਕਾਰੀ ਲਿਖਣੀ ਹੈ।ਇਸ ਤੋਂ ਬਾਅਦ ਆਧਾਰ ਕਾਰਡ ਅਤੇ ਇਸ ਫਾਇਲ ਨੂੰ ਭਰ ਕੇ ਦੋਹਾਂ ਨੂੰ ਅਟੈਚ ਕਰਕੇ ਪੀਐਸਪੀਸੀਐਲ
ਵਿਭਾਗ ਦੇ ਵਿੱਚ ਜਮ੍ਹਾਂ ਕਰਵਾ ਦੇਣਾ ਹੈ।ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਦਾ ਲੋਡ ਘਟਾ ਜਾ ਵਧਾ ਸਕਦਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।