ਦੋਸਤੋ ਬਹੁਤ ਸਾਰੇ ਲੋਕ ਘਰ ਬਣਾਉਣ ਵੇਲੇ ਬਿਜਲੀ ਦਾ ਲੋਡ ਘੱਟ ਲਿਖਵਾਉਂਦੇ ਹਨ। ਪਰ ਉਨ੍ਹਾਂ ਦੇ ਘਰ ਵਿੱਚ ਜ਼ਿਆਦਾ ਬਿਜਲੀ ਲੋਡ ਵਾਲੀਆਂ ਚੀਜ਼ਾਂ ਜਿਵੇਂ ਕਿ ਮੋਟਰਾਂ,ਵੱਡੇ ਵੱਡੇ ਪਾਣੀ ਵਾਲੇ ਬੋਰ ਕਰਵਾਏ ਹੁੰਦੇ ਹਨ। ਜਿਸ ਤੋਂ ਬਿਜਲੀ ਪਾਵਰਕੌਮ ਵਾਲੇ ਅਣਜਾਣ
ਹੁੰਦੇ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਗਰਮੀ ਵਧਣ ਦੇ ਨਾਲ ਟਰਾਂਸਫਾਰਮਰਾਂ ਉੱਤੇ ਲੋਡ ਕਾਫੀ ਜ਼ਿਆਦਾ ਵਧ ਰਿਹਾ ਹੈ।ਜਿਸ ਕਾਰਨ ਪਾਵਰਕੌਮ ਦੇ ਅਧਿਕਾਰੀ ਰੋਜ਼ਾਨਾ ਟਰਾਂਸਫਾਰਮਰ ਦੀ ਚੈਕਿੰਗ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਪਡੇਟ ਕਰਨ ਦਾ ਕੰਮ ਕੀਤਾ
ਜਾ ਰਿਹਾ ਹੈ।ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਕਿਸੇ ਪਰਿਵਾਰ ਨੇ ਘੱਟ ਬਿਜਲੀ ਲੋਡ ਲਿਖਵਾ ਕੇ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੇ ਹਨ ਤਾਂ ਉਹ ਜਲਦੀ ਹੀ ਇਸ ਨੂੰ ਠੀਕ ਕਰਵਾ ਲੈਣ।ਕਿਉਂ ਕਿ ਪਾਵਰਕੌਮ ਵੱਲੋਂ ਇਸ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਜੇਕਰ ਚੈਕਿੰਗ ਦੇ ਦੌਰਾਨ ਕਿਸੇ ਪਰਿਵਾਰ ਦਾ ਲੋਡ ਵੱਧ ਨਿਕਲਦਾ ਹੈ ਤਾਂ ਉਸ ਨੂੰ ਬਿਜਲੀ ਵਿਭਾਗ ਪਾਵਰਕੌਮ ਵੱਲੋਂ ਭਾਰੀ ਜੁਰਮਾਨਾ ਪੈ ਸਕਦਾ ਹੈ।ਇਸ ਲਈ ਜੇਕਰ ਇਸ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਤਾਂ ਜਲਦੀ ਹੀ ਇਸ ਕੰਮ ਨੂੰ ਕਰ ਲਵੋ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।