ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੀਐਸਪੀਸੀਐਲ ਮਹਿਕਮੇ ਵੱਲੋਂ ਇੱਕ ਕੈਲਕੁਲੇਟਰ ਜਾਰੀ ਕੀਤਾ ਹੈ ਜਿਸ ਦੀ ਸਾਈਟ ਤੇ ਜਾ ਕੇ ਤੁਸੀਂ ਆਪਣੇ ਘਰ ਲੋਡ ਖ਼ੁਦ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਇਸ ਐਪ ਨੂੰ ਇੰਸਟਾਲ ਕਰ ਲਵੋ।ਘਰ ਦਾ ਲੋਡ ਚੈੱਕ ਕਰਨ ਦੇ
ਲਈ ਇਸ ਦੇ ਵਿੱਚ ਆਪਣੇ ਘਰ ਦੇ ਮੀਟਰ ਸਬੰਧੀ ਸਾਰੀ ਜਾਣਕਾਰੀ ਅਤੇ ਪੁਆਇੰਟ ਲਿਖ ਦੇਣੇ ਹਨ।ਭਾਵ ਕਿ ਤੁਹਾਡੇ ਘਰ ਕਿੰਨੇ ਏ ਸੀ ਲੱਗੇ ਹੋਏ ਹਨ,ਕਿੰਨੀਆਂ ਮੋਟਰਾਂ ਕਿੰਨੇ ਹਨ,ਜਿੰਨੇ ਵੀ ਪੱਖੇ ਆਦਿ ਸਾਰੀ ਜਾਣਕਾਰੀ ਤੁਸੀ ਇਸ ਸਾਈਟ ਉੱਤੇ ਪਾ ਦੇਣੀ ਹੈ।ਸਾਰੀ ਜਾਣਕਾਰੀ ਲਿਖਣ ਤੋਂ ਬਾਅਦ ਹੇਠਾਂ ਤੁਸੀ
ਕੈਲਕੁਲੇਟਰ ਵਾਲੀ ਆਪਸ਼ਨ ਤੇ ਕਲਿਕ ਕਰ ਦੇਣਾ ਹੈ।ਜਦੋਂ ਤੁਸੀਂ ਇਸ ਉੱਤੇ ਕਲਿੱਕ ਕਰੋਗੇ ਤਾਂ ਤੁਹਾਡੇ ਮੀਟਰ ਦਾ ਲੋਡ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸਾਹਮਣੇ ਆ ਜਾਵੇਗਾ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਆਪਣੇ ਮੀਟਰ ਦੀ ਜਾਣਕਾਰੀ ਲੈ ਸਕਦੇ ਹੋ।
ਦੋਸਤੋ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।