Home / ਵਾਇਰਲ / ਬਾਬੇ ਨੇ ਕੀਤਾ ਖੌਫਨਾਕ ਚਮਤਕਾਰ ਚੇਲਿਆ ਨਾਲ ਸਰਾਬ ਪੀ ਕੀਤਾ ਵੱਡਾ ਕਾਰਾ !

ਬਾਬੇ ਨੇ ਕੀਤਾ ਖੌਫਨਾਕ ਚਮਤਕਾਰ ਚੇਲਿਆ ਨਾਲ ਸਰਾਬ ਪੀ ਕੀਤਾ ਵੱਡਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫਿਲੌਰ ਧੂੰਆਂ ਰਿਹਾ ਇੱਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਕਮਲਾ ਦੇਵੀ ਨਾਮ ਦੀ ਔਰਤ ਜੋ ਕਿ ਫਿਲੌਰ ਦੀ ਰਹਿਣ ਵਾਲੀ ਸੀ ਉਹ ਵਿਧਵਾ ਔਰਤ ਸੀ। ਜੋ ਕੀ ਆਪਣੇ ਵੱਡੇ ਮੁੰਡੇ ਦੇ ਨਾਲ ਇੱਕ ਘਰ ਦੇ

ਵਿੱਚ ਰਹਿੰਦੀ ਸੀ। ਉਹ ਜ਼ਿਆਦਾਤਰ ਨੇੜੇ ਸਰਹੱਦੀ ਪਿੰਡ ਵਿੱਚ ਰਹਿਣ ਵਾਲੇ ਇੱਕ ਬਾਬੇ ਦੇ ਮੱਥਾ ਟੇਕਣ ਚਲੀ ਜਾਂਦੀ ਸੀ। ਇਸ ਤੋਂ ਇਲਾਵਾ ਦੀਵਾਲੀ ਤੋਂ ਇਕ ਦਿਨ ਬਾਅਦ ਉਹ ਉੱਥੇ ਹੀ ਮੱਥਾ ਟੇਕਣ ਦੇ ਲਈ ਗਈ ਸਿਫ਼ਾਰਿਸ਼ ਦੋਵਾਂ ਤੋਂ ਘਰ ਨਾ ਪਰਤੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ

ਦੀ ਰਿਪੋਰਟ ਪੁਲੀਸ ਵਿੱਚ ਕੀਤੀ ਪਰ ਪੁਲੀਸ ਵਾਲਿਆਂ ਨੂੰ ਵੀ ਕੋਈ ਵੀ ਚੀਜ਼ ਨਹੀਂ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਬਾਬੇ ਕੋਲ ਹੀ ਗਏ ਅਤੇ ਉਸ ਤੋਂ ਹੀ ਪੁੱਛਿਆ। ਇਸ ਤੋਂ ਬਾਅਦ ਬਾਬੇ ਨੇ ਪਹਿਲਾਂ ਤਾਂ ਇੱਕ ਬੱਕਰੇ ਦੀ ਬਲੀ ਦਿੱਤੀ ਅਤੇ ਫਿਰ ਅੱਖਾਂ ਬੰਦ ਕਰਕੇ ਤੁਰ ਪਿਆ ਅਤੇ ਫਿਰ ਉਹ ਇੱਕ

ਨਹਿਰ ਦੇ ਕੋਲ ਲਿਜਾਂਦਾ ਹੈ। ਅਤੇ ਉੱਥੇ ਜਾ ਕੇ ਪੁਲੀਸ ਨੂੰ ਵੀ ਬੁਲਾਇਆ ਜਾਂ ਦਹਿਸ਼ਤਵਾਦ ਪੁਲੀਸ ਉਤੇ ਛਾਣਬੀਣ ਕਰਦੀ ਹੈ। ਅਤੇ ਪੁਲੀਸ ਨੂੰ ਨਦੀ ਦੇ ਵਿੱਚੋਂ ਉਸ ਬੁੱਢੀ ਔਰਤ ਦੀ ਲਾਸ਼ ਮਿਲੀ ਜਿਸ ਨੂੰ ਪੱਥਰ ਦੇ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ

ਲੈਣ ਦੇ ਲਈ ਹੇਠ ਦੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਜਾਬ ਦੇ ਲੋਕਾਂ ਦਾ ਕਰਜ਼ਾ ਮਾਫ਼ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਬਹੁਤ ਸਾਰੇ ਉਪਰਾਲੇ ਕੀਤੇ …

Leave a Reply

Your email address will not be published. Required fields are marked *