ਦੋਸਤੋ ਅੱਜ ਅਸੀਂ ਤੁਹਾਨੂੰ ਬਾਬਾ ਰਾਮਦੇਵ ਦੇ ਸਫ਼ਰ ਬਾਰੇ ਜਾਣਕਾਰੀ ਦਵਾਂਗੇ। ਕਿਵੇਂ ਰਾਮਦੇਵ ਬਾਬਾ ਇੱਕ ਆਮ ਇਨਸਾਨ ਤੋਂ ਏਨੇ ਵੱਡੇ ਬਿਜਨਸਮੈਨ ਬਣ ਗਏ ਅਤੇ ਹੁਣ ਉਹ ਅੱਲਗ ਜੀਵਨ ਜੀਅ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤ ਵਿੱਚ ਰਾਮਦੇਵ ਬਾਬਾ ਲੋਕਾਂ ਨੂੰ ਯੋਗ ਆਸਣ
ਬਾਰੇ ਸਮਝਾਉਂਦੇ ਸੀ ਅਤੇ ਯੋਗ ਦਾ ਮਹੱਤਵ ਸਮਝ ਆਉਂਦੇ ਸੀ। ਹੌਲੀ ਹੌਲੀ ਉਹਨਾਂ ਨੇ ਇਕ ਵਿਅਕਤੀ ਨਾਲ ਮਿਲ ਕੇ ਇੱਕ ਕੰਪਨੀ ਸ਼ੁਰੂ ਕੀਤੀ ਜਿਸ ਦਾ ਨਾਮ ਪਤੰਜਲੀ ਬਰਾਂਡ ਰੱਖ ਦਿੱਤਾ। ਉਹਨਾਂ ਨੇ ਪਹਿਲਾਂ ਪਹਿਲਾਂ ਤੇਲ ਦਾ ਵਪਾਰ ਸ਼ੁਰੂ ਕੀਤਾ ਸੀ। ਜੋ ਚੰਗੀ
ਤਰ੍ਹਾ ਕਾਮਯਾਬ ਨਹੀਂ ਹੋਇਆ ਅਤੇ ਉਨ੍ਹਾਂ ਦੀ ਕੰਪਨੀ ਉੱਤੇ ਬਹੁਤ ਜ਼ਿਆਦਾ ਕਰਜ਼ਾ ਆ ਗਿਆ ਸੀ। ਫਿਰ ਹੌਲੀ-ਹੌਲੀ ਉਨ੍ਹਾਂ ਦੀ ਮਾਰਕੀਟਿੰਗ ਵਦਧੀ ਗਈ ਅਤੇ ਹੁਣ ਉਹਨਾਂ ਦੀ ਕੰਪਨੀ ਇਸ ਮੁਕਾਮ ਤੇ ਹੈ ਅਤੇ ਰਾਮਦੇਵ ਬਾਬਾ ਦੀ ਮਹੀਨੇ ਦੀ ਆਮਦਨ ਦੋ
ਕਰੋੜ ਰੁਪਏ ਹੈ। ਇਸਦੇ ਨਾਲ ਹੀ ਉਹਨਾਂ ਤੋਂ ਬਹੁਤ ਵਧੀਆ-ਵਧੀਆ ਲਗਜੂਰੀਅਸ ਬੰਗਲੇ ਵੀ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।