ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹ ਜਿਹੀ ਮਾਸੂਮ ਬੱਚੀਆਂ ਜੋ 1 ਸਾਲ ਦੀ ਵੀ ਨਹੀਂ ਹੈ। ਉਸ ਦੀ ਮਾਂ ਨੇ ਉਸ ਨਾਲ ਕੁਝ ਅਜਿਹਾ ਕਰ ਦਿੱਤਾ। ਜਿਸ ਚਾੜ੍ਹ ਕੇ ਹਰ ਕੋਈ ਦੰਗ ਰਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਛੋਟੀ ਜਿਹੀ
ਬੱਚੀ ਦੀ ਇਕ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਇਹ ਪੁੱਛਦੀ ਹੈ ਕਿ ਨੇੜੇ ਦੀ ਡਾਕਟਰ ਦੀ ਦੁਕਾਨ ਕਿ ਇਸ ਸਮੇਂ ਖੁੱਲ੍ਹੇਗੀ। ਜਦੋਂ ਡਾਕਟਰ ਵੱਲੋਂ ਸਮਾਂ ਦੱਸ ਦਿੱਤਾ ਗਿਆ ਤਾਂ ਉਹ ਔਰਤ ਦੁਕਾਨਦਾਰ ਨੂੰ ਕੁੜੀ ਫੜਾ ਕੇ ਕਹਿਣ ਲੱਗੀ ਕਿ ਦੋ ਮਿੰਟ ਇਸ
ਨੂੰ ਫੜ ਕੇ ਰੱਖਿਓ ਮੈਂ ਬਾਥਰੂਮ ਜਾ ਕੇ ਆਉਂਦੀ ਹਾਂ। ਪਰ ਦੁਕਾਨਦਾਰ ਨੂੰ ਕੀ ਪਤਾ ਸੀ ਕਿ ਉਹ ਆਪਣੀ ਕੁੜੀ ਨਾਲ ਅਜਿਹਾ ਵੀ ਕਰ ਸਕਦੀ ਹੈ। ਦੁਕਾਨਦਾਰ ਬਹੁਤ ਸਮੇਂ ਤੱਕ ਉਸ ਔਰਤ ਦੀ ਉਡੀਕ ਕਰਦਾ ਰਿਹਾ। ਪਰ ਉਹ ਔਰਤ ਵਾਪਿਸ ਉਸ
ਦੁਕਾਨ ਦੇ ਨਹੀਂ ਆਈ। ਜਿਸ ਕਾਰ ਦੁਕਾਨਦਾਰਾਂ ਨੇ ਤੁਰੰਤ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਬੁਲਾ ਲਿਆ। ਪੁਲਿਸ ਵਾਲੇ ਹੁਣ ਉਸ ਬੱਚੀ ਨੂੰ ਪਾਣੀ ਅਤੇ ਦੁੱਧ ਪਿਲਾ ਰਹੇ ਹਨ। ਕੁੜੀ ਦੀ ਉਮਰ ਇੱਕ ਸਾਲ ਵੀ ਨਹੀਂ ਹੈ। ਜਿਸ ਕਾਰਨ ਉਸ ਵੱਲੋਂ ਆਪਣੀ
ਮਾਂ ਨੂੰ ਪਛਾਣਿਆ ਨਹੀਂ ਜਾ ਸਕਦਾ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਜਲਦ ਹੀ ਉਸ ਕੁੜੀ ਦੀ ਮਾਂ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ
ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।