Home / ਦੇਸੀ ਨੁਸਖੇ / ਬਹੁਤ ਸਸਤਾ ਘਰੇਲੂ ਤੇ ਅਸਰਦਾਰ ਤਰੀਕਾ !

ਬਹੁਤ ਸਸਤਾ ਘਰੇਲੂ ਤੇ ਅਸਰਦਾਰ ਤਰੀਕਾ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ ਚਿਹਰੇ ਨੂੰ ਸਾਫ਼ ਕਰਨ ਦੇ ਲਈ ਸਕਰੱਬ ਬਣਾ ਕੇ ਤਿਆਰ ਕਰਾਂਗੇ।ਇੱਕ ਚੱਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ,ਇੱਕ ਚਮਚ ਚੁਕੰਦਰ ਪਾਊਡਰ,ਇੱਕ ਚਮਚ ਕੌਫੀ ਪਾਊਡਰ,ਥੋੜ੍ਹਾ

ਜਿਹਾ ਦਹੀਂ ਅਤੇ ਗੁਲਾਬ ਜਲ ਪਾ ਕੇ ਸਕਰੱਬ ਤਿਆਰ ਕਰ ਲਵੋ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਇਸ ਸਕ੍ਰਬ ਨੂੰ ਲਗਾ ਕੇ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ।ਇਸ ਤੋਂ ਬਾਅਦ ਅਸੀ ਫੇਸ ਪੈਕ ਬਣਾ ਕੇ ਤਿਆਰ ਕਰਾਂਗੇ।ਇੱਕ ਚੱਮਚ

ਵੇਸਣ,1 ਚਮਚ ਕਣਕ ਦਾ ਆਟਾ,ਅੱਧਾ ਚਮਚ ਚਾਵਲ ਦਾ ਆਟਾ,ਮੁਲਤਾਨੀ ਮਿੱਟੀ ਪਾਊਡਰ,ਥੋੜ੍ਹੀ ਜਿਹੀ ਖੰਡ ਅਤੇ ਗੁਲਾਬਜਲ ਪਾ ਕੇ ਪੇਸਟ ਤਿਆਰ ਕਰ ਲਵੋ।ਹੁਣ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ 15 ਤੋਂ 20 ਮਿੰਟ ਰੱਖੋ ਅਤੇ ਫਿਰ ਤੁਸੀਂ ਆਪਣੇ ਚਿਹਰੇ ਨੂੰ

ਸਾਫ਼ ਕਰ ਲਵੋ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਖਾਲੀ ਪੇਟ ਦਹੀ ਵਾਲੀ ਲੱਸੀ ਪੀਣ ਦੇ ਫਾਇਦੇ !

ਦੋਸਤੋ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ …

Leave a Reply

Your email address will not be published. Required fields are marked *