ਦੋਸਤੋ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਰੈਮਿਡੀ ਦੱਸਣ ਜਾ ਰਹੇ ਹਾਂ, ਜਿਸਦਾ ਇਸਤੇਮਾਲ ਤੁਸੀਂ ਆਪਣੇ ਵਾਲਾਂ ਉੱਤੇ ਕਰਨਾ ਹੈ।ਇਸ ਨਾਲ ਤੁਹਾਡੇ ਵਾਲ ਸਿਲਕੀ,ਸ਼ਾਇਨੀ ਅਤੇ ਖੂਬਸੂਰਤ ਦਿਖਾਈ ਦੇਣਗੇ।ਦੋਸਤੋ ਜੇਕਰ ਤੁਸੀ ਵਿਆਹ ਜਾਂ ਫਿਰ ਪਾਰਟੀ ਤੇ ਜਾਣਾ ਚਾਹੁੰਦੇ ਹੋ ਤਾਂ ਪਾਰਲਰ ਜਾਣ ਦੀ ਕੋਈ ਵੀ ਜ਼ਰੂਰਤ
ਨਹੀਂ ਪਵੇਗੀ। ਤੁਸੀਂ ਇਸ ਨੁਸਖੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਦੇ ਵਿੱਚ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਮਲਾਈ ਜਾ ਫਿਰ ਦੁੱਧ ਦੀ ਕ੍ਰੀਮ ਲੈ ਲਵੋ।ਇਸ ਵਿੱਚ ਤੁਸੀਂ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਦੋ ਜਾਂ ਫਿਰ ਤਿੰਨ ਚੱਮਚ
ਆਲਿਵ ਆਇਲ ਦੇ ਪਾ ਲਵੋ।ਇੱਕ ਚਮਚ ਭਰ ਕੇ ਤੁਸੀਂ ਸ਼ਹਿਦ ਦਾ ਇਸ ਵਿੱਚ ਪਾ ਲਵੋ ਅਤੇ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਲਾ ਲਵੋ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡੀ ਰੈਮਿਡੀ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਵਾਲਾਂ ਦੇ ਉੱਪਰ ਚੰਗੀ ਤਰ੍ਹਾਂ ਲਗਾਉਣਾ ਹੈ ਅਤੇ ਮਸਾਜ ਕਰਨੀ ਹੈ।
ਇਸ ਵਿੱਚ ਥੋੜਾ ਟਾਇਮ ਲੱਗ ਸਕਦਾ ਹੈ।ਇਸ ਨੂੰ ਤੁਸੀਂ ਦੋ ਘੰਟੇ ਤੱਕ ਲਗਾ ਕੇ ਰੱਖਣਾ ਹੈ।ਹੁਣ ਤੁਸੀਂ ਗਰਮ ਪਾਣੀ ਦੇ ਵਿੱਚ ਸੈਂਪੂ ਘੋਲ ਕੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ।ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਇਸ ਤਰ੍ਹਾਂ ਤੁਸੀਂ ਹਫ਼ਤੇ ਦੇ ਵਿੱਚ ਇਸ ਨੂੰ ਇੱਕ ਵਾਰ
ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।