ਦੋਸਤੋ ਸਰਦੀਆਂ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਬਹੁਤ ਜਲਦੀ ਹੀ ਸਰਦੀ ਜ਼ੁਕਾਮ ਖਾਂਸੀ ਦੀ ਸਮੱਸਿਆ ਆ ਜਾਂਦੀ ਹੈ।ਬੱਚਿਆਂ ਨੂੰ ਖਾਂਸੀ ਅਤੇ ਛਾਤੀ ਜਾਮ ਤੋਂ ਬਚਾਉਣ ਦੇ ਲਈ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਥੋੜ੍ਹੀ ਜਿਹੀ ਅਜਵਾਇਣ ਅਤੇ ਲਸਣ
ਦੀਆਂ ਕਲੀਆਂ ਲੈ ਲਵੋ ਅਤੇ ਤਵੇ ਤੇ ਤੁਸੀਂ ਇਨ੍ਹਾਂ ਨੂੰ ਹਲਕਾ-ਹਲਕਾ ਭੁੰਨ ਲਵੋ। ਇਸ ਤੋਂ ਬਾਅਦ ਇਹਨਾਂ ਦੋਹਾਂ ਨੂੰ ਤੁਸੀਂ ਕੋਟਨ ਦੇ ਕੱਪੜੇ ਦੇ ਵਿੱਚ ਪਾ ਕੇ ਪੋਟਲੀ ਬਣਾ ਲਵੋ।ਇਸ ਤੋਂ ਬਾਅਦ ਸੀ ਸਰੋ ਦਾ ਤੇਲ ਲਵਾਂਗੇ ਅਤੇ ਉਸ ਨੂੰ ਹਲਕਾ ਜਿਹਾ ਗੁਣ ਗੁਣਾਂ ਕਰਕੇ
ਬੱਚੇ ਦੀ ਛਾਤੀ ਅਤੇ ਪਿੱਠ ਤੇ ਮਸਾਜ ਕਰਾਂਗੇ।ਮਸਾਜ ਕਰਨ ਤੋਂ ਬਾਅਦ ਹੱਥਾਂ ਦੀ ਹਥੇਲੀ ਅਤੇ ਪੈਰਾ ਦੇ ਤਲਵਿਆਂ ਉਤੇ ਵੀ ਹਲਕੀ-ਹਲਕੀ ਮਸਾਜ ਕਰੋ।ਇਸ ਤੋਂ ਬਾਅਦ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਉਸ ਦੇ ਨਾਲ ਤੁਸੀਂ ਪਿੱਠ ਅਤੇ
ਛਾਤੀ ਤੇ ਸਿਕਾਈ ਕਰਨੀ ਹੈ।ਦੋਸਤੋ ਇਹ ਚੀਜ਼ਾਂ ਜ਼ਿਆਦਾ ਗਰਮ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਬੱਚੇ ਦੀ ਸਿਕਾਈ ਕਰਨ ਜਾ ਰਹੇ ਹੋ।ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਸਰਦੀ ਖਾਂਸੀ ਦੀ ਸਮੱਸਿਆ ਜੋ ਬੱਚੇ ਨੂੰ ਆ
ਰਹੀ ਹੈ ਉਹ ਖਤਮ ਹੋ ਜਾਵੇਗੀ।ਇਸ ਲਈ ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।