ਦੋਸਤੋ ਜਾਨਵਰ ਵੀ ਆਪਣੇ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਚਿੰਤਤ ਹੁੰਦੇ ਹਨ।ਕੁਝ ਕੁੱਤਿਆਂ ਨੇ ਬਾਂਦਰ ਦਾ ਬੱਚਾ ਜਾਨੋਂ ਮਾਰ ਦਿੱਤਾ।ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਅਜਿਹਾ ਤਾਂਡਵ ਮਚ ਗਿਆ,ਜਿਸ ਨਾਲ ਲੋਕ ਕਾਫ਼ੀ ਹੈਰਾਨ ਹੋਏ।ਦਰਅਸਲ ਹੁਣ ਬਾਂਦਰਾਂ ਦੀ ਟੀਮ ਜਿਸ ਵੀ ਕਤੂਰੇ ਨੂੰ ਦੇਖਦੀ ਹੈ ਉਸ ਨੂੰ ਉਚਾਈ ਤੋ ਹੇਠਾਂ ਸੁੱਟ
ਕੇ ਮਾਰ ਦਿੰਦੀ ਹੈ।ਕਿਉਂ ਕਿ ਕੁੱਤਿਆਂ ਨੇ ਉਸ ਦੇ ਬੱਚੇ ਨੂੰ ਮਾਰਿਆ। ਇਸ ਦਾ ਬਦਲਾ ਲੈਣ ਲਈ ਇੱਕ ਮਹੀਨੇ ਦੇ ਅੰਦਰ ਬਾਦਰਾਂ ਨੇ 250 ਕਤੂਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮਹਾਰਾਸ਼ਟਰ ਤੋਂ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਬਾਦਲ ਵੱਲੋਂ ਅਜਿਹਾ ਤਾਂਡਵ ਮਚਾਇਆ ਗਿਆ ਹੈ।
ਇਸ ਵਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।