ਦੋਸਤ ਪੰਜਾਬ ਸਰਕਾਰ ਵੱਲੋਂ ਹੁਣ ਇਕ ਹੋਰ ਤਰ੍ਹਾਂ ਦੇ ਕਾਰਡ ਬਣਾਉਣ ਲਈ ਸ਼ੁਰੂ ਕਰਵਾ ਦਿੱਤੇ ਹਨ। ਜਿਸ ਦਾ ਨਾਮ ਸੀਨੀਅਰ ਸਿਟੀਜਨ ਈਡੈਂਟਟੀ ਕਾਰਡ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਕਾਰਡ ਬਣਾਉਣ ਦੇ ਫਾਇਦੇ ਕੀ ਹਨ, ਅਸੀਂ ਕਿਵੇਂ ਬਣਵਾ ਸਕਦੇ ਹਾਂ ਅਤੇ
ਇਹ ਇੱਕ ਕਾਰਡ ਬਣਾਉਣਾ ਜਰੂਰੀ ਹੈ ਜਾ ਨਹੀ। ਕਾਰਡ ਨੂੰ ਬਣਾਉਂਣ ਲਈ ਤੁਸੀਂ ਸੁਵਿਧਾ ਕੇਂਦਰ ਵੀ ਜਾ ਸਕਦੇ ਹੋ ਜਾਂ ਆਨਲਾਈਨ ਇਸ ਦਾ ਫਾਰਮ ਡਾਊਨਲੋਡ ਕਰਕੇ ਉਸ ਦੀ ਜਾਣਕਾਰੀ ਭਰ ਦਿਓ ਜਿਸ ਦੇ ਨਾਮ ਤੇ ਇਹ ਕਾਰਡ ਬਣਾਉਣਾ ਹੈ।
ਉਸ ਦੀ ਇੱਕ ਫੋਟੋ ਵੀ ਲੱਗੇਗੀ ਅਤੇ ਕੁਝ ਡਾਕੂਮੈਂਟ ਵੀ ਲੱਗਣਗੇ। ਜਿਵੇਂ ਕਿ ਆਧਾਰ ਕਾਰਡ,ਵੋਟਰ ਕਾਰਡ ਆਦਿ। ਫਾਰਮ ਭਰਨ ਤੋ ਬਾਅਦ ਤੁਸੀਂ ਆੱਨਲਾਈਨ ਸੱਬਮਿਟ ਵੀ ਕਰ ਸਕਦੇ ਹੋ। ਇਹ ਕਾਰਡ ਬਣਾਉਣ ਦਾ ਪੰਜਾਬ ਵਿੱਚ ਇੱਕ ਹੀ ਫਾਇਦਾ
ਹੈ ਜੋ ਕਿ ਬੁਢਾਪਾ ਪੈਨਸ਼ਨ ਹੈ। ਪਰ ਬਾਕੀ ਰਾਜਾਂ ਵਿਚ ਇਸ ਕਾਰਡ ਨੂੰ ਬਣਾਉਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਪਰ ਸ਼ਾਇਦ ਪੰਜਾਬ ਵਿੱਚ ਵੀ ਇਸ ਕਾਰਡ ਬਣਾਉਣ ਵਾਲੇ ਨੂੰ ਹੋਰ ਸੇਵਾਵਾਂ ਦਿੱਤੀਆਂ ਜਾਣ। ਦੋਸਤੋ ਜੇਕਰ ਤੁਸੀ ਇਹ ਕਾਰਡ
ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ। ਪਰ ਦਜੇਕਰ ਤੁਸੀਂ ਇਹ ਕਾਰਡ ਨਹੀਂ ਬੁਲਾਉਦਾ ਚਾਹੁੰਦੇ ਹੋ। ਇਹ ਤੁਹਾਡੀ ਮਰਜ਼ੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।