Home / ਵਾਇਰਲ / ਫੜਿਆ ਰੰਗੇ ਹੱਥੀ ਪਤਨੀ ਨੂੰ !

ਫੜਿਆ ਰੰਗੇ ਹੱਥੀ ਪਤਨੀ ਨੂੰ !

ਦੋਸਤੋ ਆਏ ਦਿਨ ਸ਼ੋਸ਼ਲ ਮੀਡੀਆ ਤੋਂ ਸਾਹਮਣੇ ਆਈ ਇਕ ਹੈਰਾਨ ਕਰ ਦੇਣ ਵਾਲੀ ਵਾਲਹ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਆਪਣੇ ਭਰਾ ਅਤੇ ਭਾਬੀ ਨਾਲ ਉਹਨਾਂ ਦੇ ਘਰ ਵਿਚ ਹੀ ਰਹਿੰਦੀ ਸੀ। ਇਕ ਦਿਨ ਜਦੋਂ ਭਰਾ ਅਤੇ ਭਾਬੀ ਘਰੋਂ ਕਿਥੇ ਘੁੰਮਣ ਜਾ ਰਹੇ ਸੀ

ਤਾਂ ਉਹ ਕੁੜੀ ਆਪਣੇ ਭਰਾ ਅਤੇ ਭਾਬੀ ਨਾਲ ਘੁੰਮਣ ਲਈ ਜਾਣ ਤੋਂ ਮਨ੍ਹਾ ਕਰ ਦਿੰਦੀ ਹੈ। ਫਿਰ ਭਰਾ ਅਤੇ ਭਾਬੀ ਦੋਵੇਂ ਇਕੱਲੇ ਜਾਣ ਲਈ ਤਿਆਰ ਹੋ। ਫਿਰ ਜਦੋਂ ਭਰਾ ਅਤੇ ਭਾਬੀ ਕਰੋ ਜਾ ਰਹੇ ਸੀ ਤਾਂ ਭਰਾ ਅਤੇ ਭਾਬੀ ਉਸ ਕੁੜੀ ਨੂੰ ਘਰ ਦਾ ਧਿਆਨ ਰੱਖਣ ਲਈ ਕਹਿੰਦੇ ਹਨ। ਫਿਰ ਜਦੋਂ ਉਹ ਘਰੋਂ ਬਾਹਰ ਜਾਂਦੇ ਹਨ ਤਾਂ ਕੁੜੀ ਆਪਣੇ

ਆਸ਼ਿਕ ਨੂੰ ਆਪਣੇ ਘਰ ਬੁਲਾ ਲੈਂਦੀ ਹੈ ਅਤੇ ਉਸ ਨਾਲ ਰੰਗਲੀਆਂ ਮਨਾਉਣ ਲੱਗ ਪੈਂਦੀ ਹੈ। ਪਰ ਅਚਾਨਕ ਭਰਾ ਅਤੇ ਭਾਬੀ ਦਾ ਘੁਮਣ ਦਾ ਪਲੇਨ ਕੈਂਸਲ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉਹ ਘਰ ਵਾਪਸ ਆ ਜਾਂਦੇ ਹਨ। ਜਦੋਂ ਕੁੜੀ ਦਾ ਭਰਾ ਅਤੇ ਭਾਬੀ ਦਰਵਾਜੇ ਤੇ ਖੜ੍ਹੇ ਹੋ ਜਾਂਦੇ ਹਨ ਤਾਂ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਕੁਝ

ਸਮਝ ਨਹੀਂ ਆਉਂਦਾ ਅਤੇ ਪ੍ਰੇਮੀ ਦੂਸਰੇ ਕਮਰੇ ਵਿੱਚ ਜਾ ਕੇ ਲੁਕ ਜਾਂਦਾ ਹੈ। ਜਦੋਂ ਕੁੜੀ ਦਾ ਭਰਾ ਅਤੇ ਭਾਬੀ ਘਰ ਵਿੱਚ ਆਉਂਦੇ ਹਨ ਤਾਂ ਉਹ ਦੇਖਦੇ ਹਨ ਕਿ ਇੱਥੇ ਕਿਸੇ ਦੀ ਕਿੱਟ ਪਈ ਹੋਈ ਹੈ। ਫਿਰ ਉਹਨਾਂ ਨੂੰ ਕੁੜੀ ਅਤੇ ਸ਼ੱਕ ਹੁੰਦਾ ਹੈ ਤਾਂ ਕੁੜੀ ਦਾ ਭਰਾ ਘਰ ਦੇ ਸਾਰੇ ਕਮਰਿਆਂ ਵਿੱਚ ਚੈਕਿੰਗ ਕਰਦਾ ਹੈ ਤਾਂ ਉਸ ਨੂੰ ਕੁੜੀ ਦਾ

ਪ੍ਰੇਮੀ ਮੇਰੀ ਜਾਂਦਾ ਹੈ। ਜਿਸ ਤੋਂ ਬਾਅਦ ਭਰਾ ਉਸ ਪ੍ਰੇਮੀ ਨੂੰ ਕੁੱਟ ਮਾਰ ਕੇ ਉਥੋਂ ਭਜਾ ਦਿੰਦਾ ਹੈ। ਦੇਸੀ ਕੁੜੀ ਸਿਰ ਤੇ ਹੱਥ ਰੱਖ ਕੇ ਉਥੇ ਬੈਠ ਜਾਂਦੀ ਹੈ ਅਤੇ ਆਪਣੇ ਭਰਾ ਅਤੇ ਭਾਬੀ ਤੋਂ ਮੁਆਫੀ ਮੰਗਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੰਬ ਖਾਦਿਆ ਆਹ ਚੀਜ ਨਾ ਖਾਓ ਮਰਦ ਔਰਤਾ ਬੱਚੇ ਧਿਆਨ ਦੇਣ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ,ਜਿਸ ਕਾਰਨ ਉਸ …

Leave a Reply

Your email address will not be published. Required fields are marked *