ਦੋਸਤੋ ਅੱਜ ਦਿਲ ਦਹਿਲਾਉਣ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਹਰਿਆਣਾ ਦੇ ਇੱਕ ਪਿੰਡ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸਿਆ ਜਾ ਰਿਹਾ ਹੈ ਕਿ ਇਕ ਨਾਬਾਲਿਗ
ਕੁੜੀ ਜੋ ਕਿ ਆਪਣੇ ਸ਼ਹਿਰ ਵਿਚ ਹੀ ਰਹਿਣ ਵਾਲੇ ਇਕ ਮੁੰਡੇ ਨਾਲ ਫੇਸਬੁੱਕ ਤੇ ਦੋਸਤੀ ਕਰ ਲੈਂਦੀ ਹੈ। ਹੌਲੀ ਹੌਲੀ ਉਹਨਾਂ ਵਿੱਚ ਨਜ਼ਦੀਕੀਆਂ ਵਧ ਜਾਂਦੀਆਂ ਹਨ ਅਤੇ ਮੁੰਡਾ ਕੁੜੀ ਨੂੰ ਇਕ ਹੋਟਲ ਵਿਚ ਬੁਲਾਉਂਦਾ ਹੈ। ਫਿਰ ਉਹ ਮੁੰਡਾ ਕੁੜੀ ਨੂੰ ਨਸ਼ੀਲਾ ਪਦਾਰਥ ਦੇ
ਕੇ ਬੇਹੋਸ਼ ਕਰ ਦਿੰਦਾ ਹੈ। ਬਾਅਦ ਵਿੱਚ ਉਹ ਮੁੰਡਾ ਕੁੜੀ ਨਾਲ ਸੰਬੰਧ ਬਣਾਉਂਦਾ ਹੋਇਆ। ਉਸ ਦੀ ਵੀਡੀਓ ਬਣਾ ਲੈਂਦਾ ਹੈ। ਜਦੋਂ ਕੁੜੀ ਨੂੰ ਹੋਸ਼ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਹ ਨਗਨ ਹਾਲਤ ਵਿਚ ਉਥੇ ਬੈਠੀ ਹੋਈ ਹੈ। ਫਿਰ ਮੁੰਡਾ ਉਸ ਨੂੰ ਧਮਕੀ ਦਿੰਦਾ
ਹੈ ਅਤੇ ਕਹਿੰਦਾ ਹੈ ਕਿ ਮੇਰੀ ਤੋ ਤੇਰੀਆਂ ਸ਼ਲੀਲ ਤਸਵੀਰਾਂ ਤੇ ਵੀਡੀਓ ਹਨ ਤੇ ਜੇਕਰ ਕਿਸੇ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਮੈਂ ਇਹ ਤਸਵੀਰਾਂ ਤੇ ਵੀਡੀਓਜ਼ ਸਾਰਿਆਂ ਨੂੰ ਦੱਸ ਦੇਣੀਆ ਹਨ। ਫਿਰ ਕੁਝ ਦਿਨਾਂ ਬਾਅਦ ਮੁੰਡੇ ਨੇ ਦੁਬਾਰਾ ਤੋਂ ਕੁੜੀ ਨੂੰ ਟੋਰਚਰ ਕਰਕੇ
ਦਿੱਲੀ ਬੁਲਾਇਆ ਅਤੇ ਉੱਥੇ ਮੁੰਡੇ ਨੇ ਫਿਰ ਤੋਂ ਕੁੜੀ ਨਾਲ ਅਜਿਹਾ ਹੀ ਕੀਤਾ। ਫਿਰ ਉਸ ਮੁੰਡੇ ਨੇ ਨਜ਼ਦੀਕੀ ਦੇ ਮੰਦਰ ਵਿੱਚ ਜਾਕੇ ਓਸ ਕੁੜੀ ਨਾਲ ਵਿਆਹ ਕਰਵਾ ਲਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ
ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।