ਦੋਸਤੋ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਕੱਢੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਆਰਥਿਕ ਤੌਰ ਤੇ ਤੰਗੀ ਨਾ ਆਵੇ।ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਫੂਡ ਸਪਲਾਈ ਵੱਲੋਂ ਹੁਣ ਇਨ੍ਹਾਂ ਲੋਕਾਂ ਦੇ ਵੀ
ਸਮਾਰਟ ਰਾਸ਼ਨ ਕਾਰਡ ਬਣਾਏ ਜਾਣਗੇ।ਦੋਸਤੋ ਸਮਾਰਟ ਰਾਸ਼ਨ ਕਾਰਡ ਇੱਕ ਅਜਿਹੀ ਸਕੀਮ ਹੈ ਜੋ ਕੇ ਚਲਦੀ ਰਹਿੰਦੀ ਹੈ ਅਤੇ ਇਸ ਦੇ ਵਿੱਚ ਕੁਝ ਬਦਲਾਅ ਕੀਤੇ ਜਾਂਦੇ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਲੋਕਾਂ ਦੇ ਵੀ ਸਮਾਰਟ ਰਾਸ਼ਨ ਕਾਰਡ ਫੂਡ
ਵੱਲੋਂ ਬਣਾਏ ਜਾਣਗੇ।ਦੋਸਤੋ ਜਿਹੜੇ ਲੋਕਾਂ ਦੀ ਆਮਦਨ ਦੋ ਲੱਖ ਰੁਪਏ ਤੋਂ ਘੱਟ ਹੈ ਉਹ ਵੀ ਹੁਣ ਸਮਾਰਟ ਰਾਸ਼ਨ ਕਾਰਡ ਬਣਾ ਸਕਦੇ ਹਨ। ਜਿਹੜੇ ਲੋਕਾਂ ਦੀ ਜ਼ਮੀਨ 2 ਕਿੱਲੇ ਤੋਂ ਘੱਟ ਹੈ ਉਹ ਵੀ ਹੁਣ ਰਾਸ਼ਨ ਕਾਰਡ ਬਣਾ ਸਕਦੇ ਹਨ।ਇਸ ਤੋਂ ਇਲਾਵਾ ਜਿਹੜੇ ਲੋਕ
ਇਨਕਮ ਟੈਕਸ ਰਿਟਰਨ ਅਦਾ ਨਹੀਂ ਕਰਦੇ ਉਹ ਵੀ ਰਾਸ਼ਨ ਕਾਰਡ ਬਣਾ ਸਕਦੇ ਹਨ।ਜਿਹੜੇ ਲੋਕ ਕੋਈ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਹਨ ਅਤੇ ਇਨਕਮ ਟੈਕਸ ਰਿਟਰਨ ਅਦਾ ਨਹੀਂ ਕਰਦੇ ਉਹ ਵੀ ਫੂਡ ਸਪਲਾਈ ਦੁਆਰਾ ਰਾਸ਼ਨ ਕਾਰਡ ਬਣਾ ਸਕਦੇ ਹਨ।
ਇਸ ਤੋ ਇਲਾਵਾ ਜਿਹੜੇ ਲੋਕ ਸਰਕਾਰੀ ਨੌਕਰੀ ਕਰਕੇ ਰਿਟਾਇਰ ਹੋ ਚੁੱਕੇ ਹਨ ਅਤੇ ਜਿਨ੍ਹਾਂ ਦੀ ਪੈਨਸ਼ਨ 5000 ਹੈ ਉਹ ਵੀ ਰਾਸ਼ਨ ਕਾਰਡ ਬਣਾ ਸਕਦੇ ਹਨ।ਇਸ ਤਰ੍ਹਾਂ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਹੁਣ ਸਮਾਰਟ ਰਾਸ਼ਨ ਕਾਰਡ ਬਣਾ ਸਕਦੇ ਹਨ ਅਤੇ ਰਾਸ਼ਨ ਲੈ
ਸਕਦੇ ਹਨ।ਇਸ ਤਰ੍ਹਾਂ ਸਰਕਾਰ ਵੱਲੋਂ ਨਵੀਆਂ ਨਵੀਆਂ ਸਹੂਲਤਾ ਕੱਢੀਆਂ ਜਾਂਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।