ਦੋਸਤੋ ਸ਼ਰਾਬ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਦੇ ਲਈ ਬਹੁਤ ਸਾਰੇ ਜੁਗਾੜ ਅਪਣਾਏ ਜਾਂਦੇ ਹਨ।ਪਰ ਪੁਲਿਸ ਵੱਲੋਂ ਵੀ ਉਨ੍ਹਾਂ ਨੂੰ ਲੱਭ ਹੀ ਲਿਆ ਜਾਂਦਾ ਹੈ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਗੁਰਦਾਸਪੁਰ ਵਿਖੇ ਬਿਆਸ ਦਰਿਆ ਤੋਂ ਸਾਹਮਣੇ ਆਇਆ ਹੈ।
ਜਿੱਥੇ ਕਿ ਕੁੱਝ ਵਿਅਕਤੀ ਸ਼ਰਾਬ ਬਣਾ ਰਹੇ ਸਨ।ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਬੇੜੀ ਤੇ ਸਵਾਰ ਹੋਕੇ ਦਰਿਆ ਪਾਰ ਕੀਤਾ ਗਿਆ।ਪਰ ਸ਼ਰਾਬ ਤਸਕਰਾਂ ਵੱਲੋਂ ਪੁਲੀਸ ਨੂੰ ਆਉਂਦੇ ਦੇਖ ਲਿਆ ਸੀ ਅਤੇ ਉਹ ਇਥੋਂ ਤੁਰੰਤ ਹੀ ਫਰਾਰ ਹੋ ਗਏ।ਪੁਲਿਸ ਨੂੰ ਉਸ ਜਗ੍ਹਾ
ਉੱਤੇ 84 ਹਜ਼ਾਰ ਲੀਟਰ ਲਾਹਣ ਅਤੇ ਵੱਡੀ ਮਾਤਰਾ ਦੇ ਵਿੱਚ ਦੇਸੀ ਸ਼ਰਾਬ ਬਰਾਮਦ ਹੋਈ।ਸ਼ਰਾਬ ਤਸਕਰਾਂ ਨੇ ਦਰਿਆ ਦੇ ਉਸ ਕੰਢੇ ਤੇ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ।ਪਰ ਪੁਲੀਸ ਨੂੰ ਦੇਖ ਕੇ ਉਹ ਤੁਰੰਤ ਉਥੋਂ ਭੱਜ ਗਏ।ਪੁਲਿਸ ਵੱਲੋਂ ਉਹਨਾਂ ਨੂੰ
ਲੱਭਣ ਦੀ ਭਾਲ ਸ਼ੁਰੂ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਸ਼ਰਾਬ ਨੂੰ ਪੀਣ ਦੇ ਨਾਲ ਬਿਹਾਰ ਅਤੇ ਗੁਜਰਾਤ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।