ਦੋਸਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਸਨ ਤਾਂ ਉਦੋਂ ਕੰਗਨਾ ਰਣੌਤ ਨੇ ਕਿਸਾਨਾਂ ਦੇ ਲਈ ਬਹੁਤ ਹੀ ਭੈੜੀ ਸ਼ਬਦਾਵਲੀ ਵਰਤੀ ਸੀ। ਏਸੇ ਦੇ ਲਈ ਬੀਤੇ ਦਿਨੀਂ ਜਦੋਂ ਕੰਗਨਾ ਰਣੌਤ ਪੰਜਾਬ ਦੇ ਵਿੱਚ ਆਈ ਸੀ ਅਤੇ ਕਿਤੇ ਜਾ ਰਹੀ ਸੀ। ਕਿਸੇ ਸਮੇਂ ਕਿਸਾਨਾਂ ਨੇ
ਉਸ ਨੂੰ ਘੇਰਾ ਪਾ ਲਿਆ ਅਤੇ ਡੇਢ ਘੰਟੇ ਤਕ ਉਸ ਦੀ ਗੱਡੀ ਨੂੰ ਰੋਕ ਕੇ ਰੱਖਿਆ। ਇਸੇ ਸਮੇਂ ਉਸ ਨੂੰ ਕਿਹਾ ਗਿਆ ਕਿ ਉਹ ਕਿਸਾਨਾਂ ਤੋਂ ਮੁਆਫ਼ੀ ਮੰਗੇ। ਪਰ ਉਸ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ ਮੁਆਫੀ ਮੰਗ ਲਈ ਹੈ। ਜਿਸ ਕਰਕੇ ਕੁਝ ਸਮੇਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ। ਪਰ ਹੁਣ ਉਸ ਨੇ ਆਪਣੇ ਸੋਸ਼ਲ ਮੀਡੀਆ
ਹੈਂਡਲ ਤੇ ਉੱਤੇ ਇਹ ਪੋਸਟ ਕੀਤਾ ਹੈ। ਕਿ ਉਸ ਨੇ ਇੱਕ ਵਾਰ ਵੀ ਕਿਸਾਨਾਂ ਤੋਂ ਕੋਈ ਮੁਆਫ਼ੀ ਨਹੀਂ ਮੰਗੀ ਅਤੇ ਉਹ ਮੁਆਫ਼ੀ ਮੰਗੇਗੀ ਵੀ ਨਹੀਂ ਅਤੇ ਜੇਕਰ ਉਸ ਨੇ ਕੋਈ ਮੁਆਫ਼ੀ ਮੰਗੀ ਹੋਵੇਗੀ ਤਾਂ ਇਸ ਦੀ ਕੋਈ ਕਲਿਪ। ਫਿਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਹੋਵੇਗੀ ਪਰ ਕਿਉਂਕਿ ਉਸ ਨੇ ਮੁਆਫ਼ੀ ਮੰਗੀ
ਹੀ ਨਹੀਂ ਹੈ। ਇਸ ਲਈ ਅਜਿਹੀ ਕੋਈ ਕਲਿੱਪ ਨਹੀਂ ਹੋਵੇਗੀ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਨਾ ਭੁੱਲੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।