ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ , ਇੱਕ ਅਮਰੀਕੀ ਏਅਰ ਹੋਸਟੇਸ ਲੌਰਾ ਦੁਆਰਾ ਕੀਤੀ ਗਏ। ਇਕ ਅਜਿਹੀ ਖੁਲਾਸੇ ਦੇ ਬਾਰੇ ਵਿਚ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਅਮਰੀਕੀ ਏਅਰ ਪਲੇਨ ਦੇ ਵਿੱਚ ਇੱਕ ਬ੍ਰਿਟੇਨ ਦਾ ਫੁੱਟਬਾਲ ਖੇਡਣ ਵਾਲਾ
ਖਿਡਾਰੀ ਸਫ਼ਰ ਕਰ ਰਿਹਾ ਸੀ। ਇਸੇ ਸਮੇਂ ਉਸ ਨੇ ਇਕ ਪ੍ਰਾਈਵੇਟ ਕੈਬਿਨ ਖਰੀਦਿਆ ਹੋਇਆ ਸੀ। ਜਿਸ ਤੇ ਉਸ ਨੂੰ ਐਕਸਟਰਾ ਕਈ ਹਜ਼ਾਰ ਡਾਲਰ ਦੇਣੇ ਪੈਂਦੇ ਹਨ। ਉਸ ਨੇ ਉਹ ਖ਼ਰੀਦਿਆ ਹੋਇਆ ਸੀ। ਪਰ ਜਦੋਂ ਉਸ ਨੇ ਦੱਸਿਆ ਕੀ ਜਦੋਂ ਉਹ ਉਸ ਦੇ ਕੈਬਿਨ ਵਿੱਚ
ਚੱਲੀ ਸੀ। ਤਾਂ ਉਸ ਨੂੰ ਉਥੋਂ ਰੋਕਿਆ ਗਿਆ ਅਤੇ ਦੱਸਿਆ ਗਿਆ ਕਿ ਇਸ ਫੁਟਬਾਲਰ ਨੇ ਇਕ ਪ੍ਰਾਈਵੇਟ ਕੈਬਿਨ ਖਰੀਦਿਆ ਗਿਆ ਹੈ। ਪਰ ਅਸਲ ਵਿੱਚ ਉਹ ਉਸ ਪ੍ਰਾਈਵੇਟ ਕੈਵਿਨ ਦੇ ਵਿੱਚ ਆਪਣੀ ਪਤਨੀ ਦੀ ਨਾਲ ਸੰਬੰਧ ਬਣਾ ਰਿਹਾ ਸੀ। ਪਹਿਲਾਂ ਤਾਂ ਉਸ ਨੂੰ ਇਹ
ਚੀਜ਼ ਗ਼ਲਤ ਲੱਗੀ ਪਰ ਜਦੋਂ ਉਸ ਨੂੰ ਪਤਾ ਲੱਗਾ। ਕਿ ਉਸ ਨੇ ਇਹ ਪ੍ਰਾਈਵੇਟ ਕੈਬਿਨ ਖ਼ਰੀਦਿਆ ਗਿਆ ਤਾਂ ਹੈ ਤਾਂ ਉਸ ਨੇ ਸੋਚਿਆ ਕਿ ਹਾਂ। ਉਹ ਵੀ ਅਜਿਹਾ ਆਪਣੇ ਪਤੀ ਦੇ ਨਾਲ ਕਰ ਸਕਦੀ ਹੈ। ਜ਼ੇਕਰ ਉਸ ਨੇ ਇਕ ਪ੍ਰਾਈਵੇਟ ਕੈਬਿਨ ਖ਼ਰੀਦਿਆ ਹੋਵੇ। ਇਸ
ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।