ਦੋਸਤੋ ਹੁਣੇ ਹੁਣੇ ਇਹ ਆਇਆ ਵੱਡਾ ਐਲਾਨ ਜੋ ਬਿਜਲੀ ਮਹਿਕਮੇ ਵੱਲੋਂ ਲਿਆ ਗਿਆ ਹੈ। ਜਿਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਕਿਤੇ ਨਾ ਕਿਤੇ ਬਿਜਲੀਆਂ ਦੇ ਸ਼ੋਰ ਸਰਕਿਟ ਹੁੰਦੇ ਹੀ ਰਹਿੰਦੇ ਹਨ। ਜਿਸ ਕਾਰਨ ਤਾਰਾ ਖਰਾਬ ਹੋ ਜਾਂਦੀਆਂ ਹਨ ਅਤੇ ਬਿਜਲੀ ਮਹਿਕਮੇ ਵਾਲੇ ਹਰ ਰੋਜ਼ ਤਾਰਾ ਕੀ
ਕਰਨ ਆਉਂਦੇ ਹਨ। ਜਿਸ ਕਾਰਨ ਬਿਜਲੀ ਮਹਿਕਮੇ ਵਾਲਿਆਂ ਨੂੰ ਬਹੁਤ ਖਰਚਾ ਹੋ ਰਿਹਾ ਹੈ। ਹੁਣ ਉਹਨਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਸ਼ੌਟ ਸਰਕਿਟ ਜਿਆਦਾ ਲੋਡ ਕਾਰਨ ਹੀ ਹੁੰਦੇ ਹਨ। ਹੁਣ ਬਿਜਲੀ ਮਹਿਕਮੇ ਵਾਲਿਆਂ ਦਾ ਕਹਿਣਾ ਹੈ ਕਿ ਜਿੱਥੇ ਜਿਆਦਾ
ਸ਼ੋਟ ਸ਼ਰਕਿਟ ਹੋ ਰਹੇ ਹਨ ਉਥੋਂ ਦੇ ਘਰਾਂ ਵਿੱਚ ਜਾ ਕੇ ਘਰਾਂ ਦੀ ਵੋਲਟੇਜ ਚੈਕ ਕੀਤੀ ਜਾਵੇਗੀ। ਜੇਕਰ ਕਿਸੇ ਦੀ ਬੋਲਡ ਜਿਆਦਾ ਹੋਈ ਅਤੇ ਉਸ ਪਰਿਵਾਰ ਵਾਲਿਆਂ ਨੇ ਇਸ ਬਾਰੇ ਆਪਣੇ ਮੀਟਰ ਤੇ ਜਾਣਕਾਰੀ ਨਾਂ ਲਿਖੀ ਹੋਈ ਤਾਂ ਉਸ ਨੂੰ ਤੁਰੰਤ ਦਰਮਾਲਾ ਠੋਕ
ਦਿੱਤਾ ਜਾ ਸਕਦਾ ਹੈ। ਹੁਣ ਬਿਜਲੀ ਮਹਿਕਮੇ ਵਾਲਿਆਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਪੰਜਾਬ ਦੇ ਸਾਰੇ ਘਰਾਂ ਵਿਚ ਵੋਲਟੇਜ ਚੈਕ ਕੀਤੀ ਜਾਵੇਗੀ। ਕਿਉਂਕਿ ਦਿਨੋ ਦਿਨ ਸ਼ੋਟ-ਸ਼ਰਕਿਟ ਵਧਦੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ
ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।