ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਉੱਤਰਾਖੰਡ ਦੇ ਦੇਹਰਾਦੂਨ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਬਹੁਤ ਖੁਸ਼ ਹੋਵੋਗੇ। ਦੋਸਤੋ ਅਸਲ ਦੇ ਵਿੱਚ ਇੱਕ ਮਾਸੂਮ ਜਿਹਾ ਬੱਚਾ ਜੋ ਕਿ ਸ਼ਾਇਦ ਅਨਾਥ ਸੀ ਅਤੇ ਉਹ ਇੱਧਰ ਉੱਧਰ
ਘੁੰਮ ਕੇ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ। ਅਤੇ ਇਸੇ ਸਮੇਂ ਉਸ ਦੇ ਕੋਲ ਨਵੇਂ ਕੱਪੜੇ ਖਰੀਦਣ ਦੇ ਲਈ ਵੀ ਪੈਸੇ ਨਹੀਂ ਸਨ। ਜਿਸ ਕਰਕੇ ਉਹ ਪਾਟੇ ਪੁਰਾਣੇ ਕੱਪੜੇ ਪਾ ਕੇ ਇੱਧਰ ਉੱਧਰ ਘੁੰਮ ਰਿਹਾ ਸੀ ਇਹ ਦੇਖ ਕੇ ਇੱਕ ਪੁਲੀਸ ਵਾਲੇ ਨੂੰ ਉਸ ਉੱਤੇ ਤਰਸ
ਆ ਜਾਂਦਾ ਹੈ। ਕਿ ਉਹ ਉਸ ਨੂੰ ਇੱਕ ਦੁਕਾਨ ਉੱਤੇ ਲੈ ਕੇ ਚੱਲੀ ਜਾਂਦਾ ਹੈ ਅਤੇ ਉੱਥੇ ਉਸ ਨੂੰ ਨਵੇਂ ਕੱਪੜੇ ਖਰੀਦ ਕੇ ਲੈ ਦਿੰਦਾ ਹੈ। ਇਹ ਦੇਖ ਕੇ ਹਰ ਕੋਈ ਬਹੁਤ ਜ਼ਿਆਦਾ ਖ਼ੁਸ਼ ਹੋ ਰਿਹਾ ਹੈ। ਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ
ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।