ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਫਗਵਾੜਾ ਦੇ ਵਿਚ ਨਮੋਲ ਦੇ ਬਾਰੇ ਵਿਚ ਯਤਨ ਨਾਮ ਹੈ। ਤੇਰਾ ਤੇਰਾ ਮੌਲ ਦੋਸਤੋ ਬਾਕੀ ਸਾਰੇ ਮੌਲ ਤਾਂ ਬਹੁਤ ਹੀ ਜ਼ਿਆਦਾ ਮਹਿੰਗੇ ਹੁੰਦੇ ਹਨ। ਉੱਥੇ ਜਿਹੜੇ ਵੀ ਲੋਕ ਜਾਂਦੇ ਹਨ ਸਿਰਫ਼ ਉਹ ਲੋਕ ਹੀ ਜਾਂਦੇ ਹਨ ਜੋ
ਕਿ ਵੱਧ ਤੋਂ ਵੱਧ ਖ਼ਰਚੇ ਕਰ ਸਕਦੇ ਹਨ। ਅਤੇ ਮਹਿੰਗੇ ਤੋਂ ਮਹਿੰਗੇ ਕੱਪੜੇ ਖ਼ਰੀਦ ਕੇ ਪਾ ਸਕਦੇ ਹਨ। ਪਰ ਦੋਸਤੋ ਜੋ ਆਮ ਲੋਕ ਦਿਹਾੜੀਦਾਰ ਲੋਕ ਹੁੰਦੇ ਹਨ ਜੋ ਉਹੀ ਕਮਾ ਕੇ ਉਹੀ ਖਾਂਦੇ ਹਨ। ਉਨ੍ਹਾਂ ਦੇ ਲਈ ਮੋਲਾ ਵਿੱਚ ਜਾਣਾ ਤੇ ਮਹਿੰਗੇ ਕੱਪੜੇ ਪਾਉਣਾ ਕੋਈ ਸੌਖੀ
ਗੱਲ ਨਹੀਂ ਹੁੰਦੀ। ਕਿਉਂਕਿ ਉਨ੍ਹਾਂ ਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ। ਕਿ ਉਹ ਇਨ੍ਹਾਂ ਸਭ ਥਾਵਾਂ ਤੇ ਜਾ ਸਕਣ ਪਰ ਅੱਜ ਅਸੀਂ ਗੱਲ ਕਰਨ ਜਾ ਰਹੀ ਹੈ। ਫਗਵਾੜਾ ਵਿਚ ਨਵੇਂ ਖੁੱਲ੍ਹੇ ਚਿਰਾਂ ਤੇਰਾ ਮੌਲਦੇ ਵਿੱਚ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਰੇਟ ਉੱਤੇ ਸਭ ਸਾਮਾਨ
ਮਿਲਦਾ ਹੈ। ਜਿਵੇਂ ਕੱਪੜੇ ਕਿਤਾਬਾਂ ਅਤੇ ਹੋਰ ਘਰ ਦਾ ਜ਼ਰੂਰੀ ਸਾਮਾਨ। ਦੋਸਤੋ ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।