ਦੋਸਤ ਸੋਸ਼ਲ ਮੀਡੀਆ ਤੋਂ ਹੁਣੇ ਹੁਣੇ ਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਪੰਜ ਸਾਲ ਦਾ ਮੁੰਡਾ ਜੋਕੇ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਉਸ ਨੇ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ। ਹੁਣੇ-ਹੁਣੇ ਆਇਆ ਇਹ ਤਾਜ਼ਾ ਮਾਮਲਾ ਸ਼ਮੂਲੀਅਤ ਬਹੁਤ
ਤੇਜ਼ੀ ਨਾਲ ਵਾਇਰਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜ ਸਾਲ ਦਾ ਛੋਟਾ ਜਿਹਾ ਬੱਚਾ ਆਪਣੇ ਘਰ ਦੀ ਛੱਤ ਤੋਂ ਥੱਲੇ ਡਿੱਗ ਗਿਆ ਸੀ। ਘਰ ਦੀ ਛੱਤ ਤੋਂ ਥੱਲੇ ਡਿਗਣ ਕਾਰਨ ਉਸ ਦੇ ਦਿਮਾਗ ਵਿੱਚ ਬਹੁਤ ਗੁਝੀ ਸੱਟ ਲੱਗ ਗਈ ਸੀ। ਜਿਸ ਕਾਰਨ ਛੋਟੇ
ਜਿਹੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਦੇ ਪਰਿਵਾਰ ਵਾਲੇ ਤੁਰੰਤ ਉਸ ਨੂੰ ਵੱਡੇ ਹਸਪਤਾਲ ਲੈ ਗਏ। ਪਰ ਉੱਥੋਂ ਦੇ ਡਾਕਟਰਾਂ ਨੇ ਬੱਚੇ ਨੂੰ ਹੋਰ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਕਿਹਾ ਤੇ ਜਦੋਂ ਉਸ ਬੱਚੇ ਨੂੰ ਹੋਰ ਕਈ ਵੱਡੇ ਹਸਪਤਾਲ
ਵਿਚ ਲੈ ਜਾਇਆ ਗਿਆ ਤਾਂ ਡਾਕਟਰ ਵੀ ਉਸ ਨੂੰ ਬਚਾ ਨਾ ਸਕੇ ਅਤੇ ਉਸ ਛੋਟੇ ਜਿਹੇ 5 ਸਾਲ ਦੇ ਬੱਚੇ ਦੀ 9 ਅਪ੍ਰੈਸ ਦੀ ਮੌਤ ਹੋ ਗਈ। ਫਿਰ ਡਾਕਟਰਾਂ ਨੇ ਬੱਚੇ ਦੇ ਮਾਂ-ਪਿਓ ਨੂੰ ਕਿਹਾ ਕਿ ਤੁਸੀਂ ਆਪਣੇ ਬੱਚੇ ਦੇ ਅੰਗ ਦਾਨ ਕਰ ਕੇ ਕਿਸੇ ਹੋਰ ਨਵੀਂ ਜ਼ਿੰਦਗੀ ਦੇਣ
ਚਾਹੁੰਦੇ ਹੋ ਜਾਂ ਨਹੀਂ। ਫਿਰ ਉਸ ਦੇ ਮਾਤਾ-ਪਿਤਾ ਨੂੰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਫੈਸਲਾ ਕਰ ਲਿਆ ਗਿਆ ਕਿ ਅਸੀਂ ਮੁੰਡੇ ਦੇ ਅੰਗ ਦਾਨ ਕਰ ਦਵਾਂਗੇ। ਹੁਣ ਛੋਟੇ ਜਿਹੇ ਮੁੰਡੇ ਦੇ ਚਾਰ ਅੰਗ ਦਾਨ ਕਰ ਕੇ ਤਿੰਨ ਹੋਰ ਵਿਅਕਤੀਆਂ ਦੀ ਜਾਨ ਬਚਾ ਦਿੱਤੀ
ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।