Home / ਦੇਸੀ ਨੁਸਖੇ / ਪੰਜ ਮਿੰਟ ਪਹਿਲਾ ਲਗਾਲੋ ਚਿਹਰਾ ਚਮਕੇਗਾ ਚੰਦ ਦੀ ਤਰਾ !

ਪੰਜ ਮਿੰਟ ਪਹਿਲਾ ਲਗਾਲੋ ਚਿਹਰਾ ਚਮਕੇਗਾ ਚੰਦ ਦੀ ਤਰਾ !

ਦੋਸਤੋ ਅੱਜ ਅਸੀਂ ਕੌਫੀ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨ ਦੀ ਅਸਰਦਾਰ ਤਕਨੀਕ ਬਾਰੇ ਦੱਸਣ ਜਾ ਰਹੇ ਹਾਂ।ਦੋਸਤੋ ਕੌਫ਼ੀ ਇੱਕ ਅਜਿਹਾ ਪ੍ਰੋਡਕਟ ਹੈ ਜਿਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਸਕਦਾ ਹੈ।ਸਭ ਤੋਂ ਪਹਿਲਾਂ ਅਸੀਂ ਆਪਣੇ ਚਿਹਰੇ

ਉੱਤੇ ਸਕ੍ਰਬ ਕਰਾਂਗੇ।ਇੱਕ ਚੱਮਚ ਕੌਫੀ ਪਾਉਡਰ ਦੇ ਵਿੱਚ ਇੱਕ ਚਮਚ ਖੰਡ ਅਤੇ ਨਾਰੀਅਲ ਦਾ ਤੇਲ ਪਾ ਕੇ ਸਕਰੱਬ ਤਿਆਰ ਕਰ ਲਵੋ।ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਤੁਸੀਂ ਮਸਾਜ ਕਰਨੀ ਹੈ।ਹੁਣ ਦੋਸਤੋ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਲੈਣਾ ਹੈ।ਇਸ ਤੋਂ ਬਾਅਦ

ਅਸੀਂ ਫੇਸ ਪੈਕ ਬਣਾ ਕੇ ਤਿਆਰ ਕਰਾਂਗੇ।ਇੱਕ ਚਮਚ ਕੌਫੀ ਪਾਊਡਰ ਦੇ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ ਮਿਲਾ ਕੇ ਸਾਡਾ ਸਾਧਾਰਨ ਜਿਹਾ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ। ਹੁਣ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ 20 ਮਿੰਟ ਦੇ ਲਈ ਰੱਖਣਾ ਹੈ। ਇਸ ਤੋਂ ਬਾਅਦ

ਤੁਸੀਂ ਸਾਫ਼ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਇਸ ਤਰ੍ਹਾਂ ਤੁਹਾਡੇ ਚਿਹਰੇ ਦੀ ਗੰਦਗੀ ਬਾਹਰ ਨਿਕਲ ਜਾਵੇਗੀ ਅਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ

ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਇਹ ਸੰਕੇਤ ਗੰਨੇ ਨਾਲ ਕਰੋ ਪੀਲੀਏ ਦਾ ਘਰੇਲੂ ਇਲਾਜ ਦੇਖੋ ਥੋਨੂੰ ਪੀਲੀਆ ਹੈ ਜਾ ਨਹੀ !

ਦੋਸਤੋ ਪੀਲੀਏ ਦੀ ਸਮੱਸਿਆ ਕਾਫੀ ਗੰਭੀਰ ਸਮੱਸਿਆ ਹੈ।ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹੁੰਦੇ ਹਨ,ਪਰ …

Leave a Reply

Your email address will not be published. Required fields are marked *