ਦੋਸਤੋ ਇਸ ਵੇਲੇ ਦੀ ਵੱਡੀ ਖਬਰ ਨੌਕਰੀਆਂ ਕਰਨ ਵਾਲੇ ਕਰਮਚਾਰੀਆਂ ਦੇ ਲਈ ਆ ਰਹੀ ਹੈ।ਨੌਕਰੀਆਂ ਕਰਨ ਵਾਲੇ ਕਰਮਚਾਰੀਆਂ ਦੇ ਲਈ ਕਰ ਦਿੱਤਾ ਇਹ ਵੱਡਾ ਐਲਾਨ,ਜਿਸ ਤੋਂ ਬਾਅਦ ਕਰਮਚਾਰੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਦੋਸਤੋ ਸਰਕਾਰ ਦੁਆਰਾ ਇਹ ਐਲਾਨ ਕੀਤਾ ਗਿਆ ਹੈ ਕਿ
ਨੌਕਰੀ ਕਰਨ ਵਾਲੇ ਕਰਮਚਾਰੀ ਆਪਣੀ ਨੌਕਰੀ ਕਰਨ ਤੋਂ ਬਾਅਦ ਨਵੀਂ ਨੌਕਰੀ ਕਰਦੇ ਹਨ ਤਾਂ ਉਹਨਾਂ ਦਾ ਪੀ ਐਫ ਖਾਤਾ ਨਵੇਂ ਖਾਤੇ ਦੇ ਨਾਲ ਆਪਣੇ-ਆਪ ਮਿਲ ਜਾਵੇਗਾ।ਇਸ ਵੱਡੇ ਐਲਾਨ ਨੂੰ ਇੱਕ ਬੈਠਕ ਦੇ ਵਿੱਚ ਦੱਸਿਆ ਗਿਆ।ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੀ ਐੱਫ ਖਾਤੇ ਲੋਕ ਛੱਡ ਦਿੰਦੇ
ਸਨ।ਕਿਉਂਕਿ ਪੀਐਫ ਖਾਤੇ ਨੂੰ ਨਵੇਂ ਖਾਤੇ ਦੇ ਨਾਲ ਜੋੜਨ ਤੇ ਕਾਗ਼ਜ਼ੀ ਕਾਰਵਾਈ ਹੁੰਦੀ ਸੀ।ਹੁਣ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕਰਮਚਾਰੀ ਜਿੰਨੀਆਂ ਮਰਜ਼ੀ ਨੌਕਰੀਆਂ ਕਰੇ, ਉਨ੍ਹਾਂ ਦਾ ਪੀ ਐਫ ਖਾਤਾ ਆਪਣੇ ਆਪ ਹੀ ਨਵੇਂ ਖਾਤੇ ਦੇ ਨਾਲ ਜੁੜ ਜਾਵੇਗਾ।ਪੁਰਾਣੇ ਖਾਤੇ ਦੇ ਵਿੱਚ
ਪਿਆ ਹੋਇਆ ਬਕਾਇਆ ਵੀ ਤੁਹਾਡੇ ਨਵੇਂ ਖਾਤੇ ਦੇ ਵਿੱਚ ਕਰੈਡਿਟ ਕਰ ਦਿੱਤਾ ਜਾਵੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।