ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਦਾ ਰਸੋਈ ਖ਼ਰਚ ਦਿੱਤਾ ਜਾਵੇਗਾ।ਦੋਸਤੋ ਤੁਹਾਨੂੰ ਦੱਸ ਦੇਈਏ ਕਿ ਮਹਿਲਾ ਰਸੋਈ ਖ਼ਰਚ ਦੀ ਸਕੀਮ 10 ਮਾਰਚ ਤੋਂ ਬਾਅਦ ਜਿਹੜੀ ਵੀ ਸਰਕਾਰ
ਬਣੇਗੀ ਉਸ ਦੁਆਰਾ ਚਲਾਈ ਜਾਵੇਗੀ।ਜਿਹੜੀ ਵੀ ਸਰਕਾਰ ਹੁਣ ਪੰਜਾਬ ਦੇ ਵਿੱਚ ਬਣੇਗੀ ਉਸ ਤੋਂ ਬਾਅਦ 11 ਮਾਰਚ ਨੂੰ ਇਹ ਸਕੀਮ ਲਾਗੂ ਕਰ ਦਿੱਤੀ ਜਾਵੇਗੀ।ਜਿਸ ਸਦਕਾ ਰਸੋਈ ਖਰਚ ਦੇ ਲਈ ਵਿਆਹੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ
ਦਿੱਤਾ ਜਾਵੇਗਾ।ਇਹ ਕਾਰਡ ਕੇਵਲ ਵਿਆਹੀਆਂ ਔਰਤਾਂ ਦੇ ਲਈ ਬਣੇਗਾ ਅਤੇ ਜੇਕਰ ਉਹ ਕੋਈ ਨੌਕਰੀ ਕਰਦੀਆਂ ਹਨ ਤਾਂ ਉਹਨਾਂ ਦਾ ਇਹ ਕਾਰਡ ਨਹੀਂ ਬਣੇਗਾ।ਇਸ ਕਾਰਡ ਨੂੰ ਬਣਾਉਣ ਦੇ ਲਈ ਕਿਹੜੇ ਕਿਹੜੇ ਫਾਰਮ ਲੱਗਣਗੇ ਉਸ ਦੀ
ਜਾਣਕਾਰੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਵੇਗੀ।ਸੋ ਦੋਸਤੋ ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।