ਪਿੰਡ ਵਾਲਿਆਂ ਨੇ ਦੱਸੀ ਪੂਰੀ ਸੱਚਾਈ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਐ ਜਿੱਥੇ ਕਿ ਇਕ ਫੈਕਟਰੀ ਦੌਰਾਨ ਕੰਮ ਚੱਲ ਰਿਹਾ ਸੀ ਅਤੇ ਉਥੇ ਲੱਗੇ ਮਜ਼ਦੂਰ ਜੋ ਕਿ ਇਕ ਖੂਹ ਦੇ ਵਿੱਚ ਉਤਰ ਜਾਂਦੇ ਹਨ ਅਤੇ ਖ਼ੂਨ ਦੇ ਵਿੱਚ ਇੰਨੀ ਜ਼ਿਆਦਾ ਗੈਸ ਬਣੀ ਹੁੰਦੀ ਹੈ ਜਿਸ ਕਾਰਨ ਉਹ
ਮਜ਼ਦੂਰ ਜੋ ਕਿ ਉੱਥੇ ਹੀ ਸਾਹ ਘੁੱਟਣ ਕਾਰਨ ਵਿਕ ਜਾਂਦਾ ਹੈ ਤੇ ਇਸੇ ਦੌਰਾਨ ਇਕ ਹੋਰ ਮਜ਼ਦੂਰ ਉਸ ਨੂੰ ਬਚਾਉਣ ਦੇ ਲਈ ਜਾਂਦਾ ਹੈ ਤੇ ਉਹ ਵੀ ਖੁਦ ਉਸ ਗੈਸ ਦੀ ਲਪੇਟ ਵਿਚ ਆ ਕੇ ਉੱਥੇ ਹੀ ਡਿੱਗ ਜਾਂਦਾ ਹੈ ਇਸੇ ਦੌਰਾਨ ਤਿੰਨ ਚਾਰ ਮੁੰਡੇ ਇਸੇ ਤਰ੍ਹਾਂ ਡਿੱਗਦੇ ਰਹੇ ਤੇ
ਅੰਤ ਵਿਚ ਫੋਨ ਕੀਤਾ ਗਿਆ ਮਾਲਕਾਂ ਨੂੰ ਤੇ ਜਦੋਂ ਉਹ ਪਹੁੰਚੇ ਫੈਕਟਰੀ ਦੇ ਕੋਲ ਤੇ ਪਤਾ ਚੱਲਿਆ ਕਿ ਇਸ ਤਰ੍ਹਾਂ ਘਟਨਾ ਵਾਪਰੀ ਹੈ ਤੇ ਤੁਰੰਤ ਹੀ ਉਨ੍ਹਾਂ ਨੂੰ ਨਕਾਲ ਇਹ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਤਾਇਨਾਤ ਲੋਕਾਂ ਨੇ ਆਲੇ ਦੁਆਲੇ ਘੇਰੇ ਨੂੰ ਹਟਾਇਆ
ਅਤੇ ਬਾਅਦ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਦੀ ਮੌਤ ਹੋ ਗਈ ਹੈ ਮੌਕੇ ਤੇ ਅਤੇ ਬਾਕੀ ਜੋ ਕਿ ਗੰਭੀਰ ਹਾਲਤ ਵਿਚ ਦੱਸੇ ਗਏ ਹਨ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਤਾਂ ਸੁਧਾਰ ਆ ਰਿਹਾ ਹੈ ਜਿਹੜੇ ਦੋ ਨੌਜਵਾਨ
ਬਚ ਗਏ ਪਰ ਤਿੱਨ ਦੀ ਮੌਕੇ ਤੇ ਹੀ ਮੌਤ ਹੋ ਗਈ ਕਿਉਂਕਿ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ ਗੈਸ ਚਡ਼੍ਹਨ ਦੇ ਕਾਰਨ ਉੱਧਰ ਪਰਿਵਾਰ ਵਾਲਿਆਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀ ਜੋ ਕਿ ਸਰਦਾਰ
ਬਲਦੇਵ ਸਿੰਘ ਦੀ ਇਹ ਫੈਕਟਰੀ ਸੀ ਜਿਸ ਵਿਚ ਇਹ ਘਟਨਾ ਵਾਪਰੀ ਤੇ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਜੋ ਕਿ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।