ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦਿਨੋ ਦਿਨ ਮੌਸਮ ਦੇ ਵਿੱਚ ਕਾਫ਼ੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ।ਜਿੱਥੇ ਕਿ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣਾ ਸੀ,ਪਰ ਹੁਣ ਉੱਥੇ ਵਰਖਾ ਅਤੇ ਤੂਫ਼ਾਨ ਵਾਲਾ ਮੋਸਮ ਸਾਹਮਣੇ ਆ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅਬੋਹਰ ਅਤੇ ਫ਼ਾਜ਼ਿਲਕਾ ਇਲਾਕੇ ਦੇ ਵਿੱਚ
ਬਹੁਤ ਭਾਰੀ ਤੂਫ਼ਾਨ ਆਇਆ ਜਿਸ ਨੇ ਲੋਕਾਂ ਦਾ ਭਾਰੀ ਨੁਕਸਾਨ ਕਰ ਕੇ ਰੱਖ ਦਿੱਤਾ ਹੈ।ਪੰਜਾਬ ਵਿੱਚ ਅਜਿਹਾ ਤੂਫ਼ਾਨ ਪਹਿਲੀ ਵਾਰ ਆਇਆ ਹੈ ਜਿਸ ਨੇ ਵੱਡੇ ਵੱਡੇ ਦਰਖਤ ਅਤੇ ਲੋਕਾਂ ਦੇ ਘਰਾਂ ਦੇ ਗੇਟ ਲਿਫਾਫੇ ਵਾਂਗ ਚੁਕ ਚੁਕ ਕੇ ਪਰਾਂ ਸੁੱਟ ਦਿੱਤੇ।ਦੋਸਤੋ ਇਸ ਤੂਫਾਨ ਦੀਆਂ ਵੀਡੀਓ ਕਲਿੱਪ ਸ਼ੋਸ਼ਲ ਮੀਡੀਆ
ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।ਤੁਹਾਨੂੰ ਦੱਸ ਦਈਏ ਕਿ ਹੁਣ ਫਾਜ਼ਿਲਕਾ ਦੇ ਪਿੰਡ ਵਿਖੇ ਟਰਨਾਡੋ ਵੇਖਿਆ ਗਿਆ ਅਤੇ ਬਹੁਤ ਵੱਡੀ ਤਬਾਹੀ ਹੋਈ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਵੀ ਅਮਰੀਕਾ ਕੈਨੇਡਾ ਵਾਲਾ ਦ੍ਰਿਸ਼ ਬਣ ਗਿਆ ਅਤੇ ਲੋਕ ਡਰ ਕੇ ਘਰਾਂ ਦੇ ਅੰਦਰ ਵੜ ਗਏ।ਦੱਸਿਆ ਜਾ
ਰਿਹਾ ਹੈ ਕਿ ਫਾਜ਼ਿਲਕਾ ਦੇ ਇਸ ਪਿੰਡ ਵਿਚ ਬਹੁਤ ਭਾਰੀ ਤੂਫ਼ਾਨ ਆਇਆ ਅਤੇ ਟਰਨਾਡੋ ਵੇਖਿਆ ਗਿਆ ਜਿਸਨੇ ਫਸਲਾਂ ਅਤੇ ਘਰਾਂ ਨੂੰ ਤਬਾਹ ਕਰ ਦਿੱਤਾ।ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਆਪਣੇ ਮੋਬਾਇਲ ਵਿੱਚ ਕੈਦ ਕਰ ਲਿਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੋ
ਰਹੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ।ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ