ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਪੋਸਟਾਂ ਸਰਕਾਰ ਵੱਲੋਂ ਬੇਰੁਜਗਾਰਾਂ ਦੇ ਲਈ ਕੱਢੀਆਂ ਗਈਆਂ ਹਨ। ਇਹ ਨੋਕਰੀ ਦੀਆਂ ਪੋਸਟਾਂ ਆਲ ਇੰਡੀਆਂ ਦੇ ਵਿੱਚ ਕੱਢੀਆਂ ਗਈਆਂ ਹਨ।ਇਸ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ
ਅਤੇ 30 ਮਾਰਚ 2022 ਤੱਕ ਇਸ ਨੂੰ ਭਰਿਆ ਜਾ ਸਕਦਾ ਹੈ।ਇਸ ਲਈ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ।ਇਸ ਵਿੱਚ ਤੁਹਾਡੀ ਪੋਸਟ ਦੇ ਮੁਤਾਬਿਕ ਤੁਹਾਡੀ ਤਨਖਾਹ ਦੱਸੀ ਗਈ ਹੈ।ਬਹੁਤ ਸਾਰੀਆ ਪੋਸਟਾਂ ਇਸ ਵਿੱਚ ਕੱਢੀਆਂ ਗਈਆਂ ਹਨ
ਜਿਸ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ।ਦੋਸਤੋਂ ਇਹਨਾਂ ਪੋਸਟਾਂ ਦੇ ਲਈ ਨਰਸਿੰਗ,ਸਿਵਲ ਇੰਜੀਨੀਅਰਿੰਗ,ਇਲੈਕਟ੍ਰੀਕਲ ਆਈ ਟੀ ਆਈ ਅਤੇ ਮੈਡੀਕਲ ਡਿਪਲੋਮਾ ਕਰ ਚੁੱਕੇ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ।ਇਸ ਨੋਟੀਫਿਕੇਸ਼ਨ ਵਿੱਚ
ਜਾ ਕੇ ਤੁਸੀਂ ਆਪਣੀ ਯੋਗਤਾ ਦੇ ਮੁਤਾਬਕ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ।ਇਸ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ 30 ਮਾਰਚ ਦੱਸੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।