ਦੋਸਤ ਇਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ 4 ਸਾਲ ਦਾ ਮੁੰਡਾ ਜੋਕਿ ਆਪਣੇ ਮਾਪਿਆਂ ਦਾ ਲੋਤਾ ਇਕੱਲਾ ਮੁੰਡਾ ਸੀ। 16 ਤਰੀਕ ਸਵੇਰੇ 7 ਵਜੇ ਦੇ ਕਰੀਬ ਉਹ ਚਾਰ ਸਾਲ ਦਾ ਛੋਟਾ ਜਿਹਾ ਬੱਚਾ ਆਂਗਣਵਾੜੀ ਜਾਣ ਲਈ ਤਿਆਰ ਹੋਇਆ ਸੀ ਤਾਂ ਉਸ ਨੇ ਆਪਣੀ ਮਾਂ ਤੋਂ ਕੁਝ ਪੈਸੇ
ਲਏ ਅਤੇ ਆਪਣੇ ਘਰ ਦੋ ਕਦਮ ਅੱਗੇ ਦੁਕਾਨ ਤੇ ਆਪਣੇ ਲਈ ਕੁਝ ਖਾਣ ਲਈ ਖਰੀਦਣ ਗਿਆ ਸੀ। ਪਰ ਪਰਿਵਾਰ ਵਾਲਿਆਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮੁੰਡੇ ਨਾਲ ਕੀ ਹੋ ਜਾਵੇਗਾ। ਹੁਣ ਉਹ ਛੋਟਾ ਜਿਹਾ ਮੁੰਡਾ ਪਿਛਲੇ 24 ਘੰਟਿਆਂ ਤੋਂ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ 16 ਤਰੀਕ ਸਵੇਰੇ-ਸਵੇਰੇ
ਹੀ ਕਿਸੇ ਨੇ ਉਸ ਛੋਟੇ ਜਿਹੇ ਬੱਚੇ ਨੂੰ ਕਿਡਨੈਪ ਕਰ ਲਿਆ ਹੈ। ਮੁੰਡੇ ਦੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਦੁੱਖੀ ਹਨ ਅਤੇ ਆਪਣੇ ਮੁੰਡੇ ਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੂੰ ਕਿਸੇ ਤੇ ਵੀ ਸ਼ੱਕ ਨਹੀਂ ਹੈ ਕਿ ਸਾਡਾ ਮੁੰਡਾ ਕਿਸ ਨੇ ਕਿਡਨੈਪ ਕੀਤਾ ਹੋਵੇਗਾ। ਮੁੰਡੇ ਦੇ ਪਰਿਵਾਰ ਵਾਲਿਆਂ ਨੇ
ਥਾਣੇ ਰਿਪੋਰਟ ਦਰਜ ਕਰਵਾਈ ਹੈ ਅਤੇ ਹੁਣ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਜਲਦ ਹੀ ਤੁਹਾਡੇ ਮੁੰਡੇ ਨੂੰ ਲੱਭ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।