ਦੋਸਤੋ ਭਗਵੰਤ ਮਾਨ ਵੱਲੋਂ ਆਏ ਦਿਨ ਕੋਈ ਨਾ ਕੋਈ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਪੰਜਾਬ ਦਾ ਵਿਕਾਸ ਕੀਤਾ ਜਾਵੇ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪਿੱਛਲੀਆਂ ਸਰਕਾਰਾਂ ਪਿੰਡਾਂ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਅਤੇ ਪਿੰਡਾਂ ਦੇ ਸੜਕ
ਨੈੱਟਵਰਕ ਆਦਿ ਨੂੰ ਸਹੀ ਢੰਗ ਨਾਲ ਬਣਾਉਣ ਜ਼ਿਆਦਾ ਖਰਚ ਨਹੀਂ ਕਰਦੇ ਸੀ। ਕਾਰਨ ਪੰਜਾਬ ਦੇ ਪਿੰਡ ਵਿਕਾਸ ਕਰਨ ਦੇ ਮਾਮਲੇ ਵਿਚ ਬਹੁਤ ਪਿੱਛੇ ਰਹਿ ਗਏ ਹਨ। ਹੁਣ ਭਗਵੰਤ ਮਾਨ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਵਿੱਚੋਂ ਇੱਕ ਅਲੱਗ ਤਾਂ ਇਹ ਹੈ ਕੇ
ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖ਼ਜ਼ਾਨੇ ਵਿੱਚ ਪੰਜਾਬ ਦੇ ਵਿਕਾਸ ਲਈ ਚੈੱਕ ਭੇਜਿਆ ਜਾਂਦਾ ਹੈ। ਉਸ ਦਾ ਹੁਣ ਜਿਆਦਾਤਰ ਹਿੱਸਾ ਪਿੰਡਾਂ ਦੇ ਵਿਕਾਸ ਲਈ ਕੀਤਾ ਜਾਵੇਗਾ। ਕਿਉਂਕਿ ਪਿੰਡਾਂ ਦੀਆਂ ਸੜਕਾਂ ਆਦਿ ਬਹੁਤ ਜ਼ਿਆਦਾ ਖਰਾਬ
ਹੋ ਗਿਆ ਹਾਂ ਅਤੇ ਜਨਤਾ ਸਰਕਾਰ ਨੂੰ ਹੀ ਗਾਲਾ ਕੱਢਦੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਵਾਟਰ ਸਪਲਾਈ ਮਹਿਕਮੇ ਦੀਆਂ ਕਈ ਵਿਕਲਪ ਵੀ ਕੱਢੀਆਂ ਜਾਣਗੀਆਂ। ਜਿਸ ਕਾਰਨ ਕਈ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਨੌਜਵਾਨ ਨੇ ਚੈਕ ਦੀ ਨੀਂਦ ਸੌਂ ਸਕਣ ਅਤੇ
ਚੰਗੀ ਰੋਟੀ ਖਾ ਸਕਣ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੁਰਾਣੀਆ ਸਰਕਾਰਾਂ ਨੇ ਪਿੰਡ ਵਿੱਚ ਪੈਣ ਵਾਲੀਆਂ ਪੰਚਾਇਤਾਂ ਵਿਚ ਵੀ ਜ਼ਿਆਦਾ ਸੁਧਾਰ ਲਈ ਕੀਤੇ ਸੀ। ਜਿਸ ਕਾਰਨ ਹੁਣ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਨੂੰ ਮੋਡਲ
ਟੈਕਨੋਲਜੀ ਨਾਲ ਜੋੜਿਆ ਜਾਵੇਗਾ। ਭਗਵੰਤ ਮਾਨ ਵੱਲੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰ ਜ਼ਿਆਦਾ ਗਰਮੀ ਕਾਰਨ ਕਣਕਾਂ ਦੇ ਦਾਣੇ ਬਾਰਿਕ ਉਹ ਗਏ ਹਨ। ਜਿਸ ਕਾਰਨ ਕਈ ਮੰਡੀਆਂ ਵਿੱਚ ਅਜਿਹੇ ਦਾਣੇ ਨਹੀਂ ਲਏ
ਜਾਂਦੇ ਹਨ। ਪਰ ਹੁਣ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਦਾਣੇ ਅਜਿਹੇ ਕੁਦਰਤੀ ਤੌਰ ਤੇ ਹੋਏ ਹਨ ਅਤੇ ਇਨ੍ਹਾਂ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈ। ਕਿਸਾਨਾਂ ਕਣਕ ਬਿਨਾਂ ਨਖਰੇ ਕੀਤੇ ਲਈ ਜਾਵੇਗੀ ਅਤੇ ਜਲਦ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਕੀਮਤ
ਵੀ ਦਿੱਤੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।