ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਾਨਵਰਾਂ ਦੀਆਂ ਕੁਝ ਅਜਿਹੀਆਂ ਘਟਨਾਵਾਂ ਯੂ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਈਆਂ ਤਾਂ ਤੁਸੀਂ ਸਾਡੇ ਉੱਪਰ ਯਕੀਨ ਕਰ ਸਕਦੇ ਹੋ। ਪਰ ਹੋਰ ਕੋਈ ਵੀ ਇਸ ਤੇ ਬਿਨਾਂ ਦੇਖੀ ਯਕੀਨ ਨਹੀਂ ਕਰ ਸਕਦਾ। ਦੋਸਤੋ ਸਭ ਤੋਂ ਪਹਿਲੀ
ਘਟਨਾ ਇੱਕ ਮਗਰਮੱਛ ਅਤੇ ਇੱਕ ਤੇਂਦੂਏ ਦੇ ਵਿਚਕਾਰ ਸੀ। ਦੋਸਤੋ ਯਾ ਤਾਂ ਉਹ ਇੱਕ ਮਗਰਮੱਛ ਦਾ ਸ਼ਿਕਾਰ ਸ਼ਾਇਦ ਕਰਨਾ ਚਾਹੁੰਦਾ ਸੀ। ਪਰ ਸ਼ਾਇਦ ਉਹ ਪਾਣੀ ਵੀ ਪੀਣਾ ਚਾਹੁੰਦਾ ਸੀ। ਪਰ ਪਾਣੀ ਦੇ ਵਿਚ ਇਕ ਸ਼ਾਤਿਰ ਸ਼ਿਕਾਰੀ ਮਗਰਮੱਛ ਬੈਠਿਆ ਹੋਇਆ ਸੀ।
ਇਸੇ ਸਮੇਂ ਪਾਣੀ ਪੀਂਦੇ ਤੇਂਦੂਏ ਦੇ ਉੱਪਰ ਜਿਵੇਂ ਹੀ ਮਗਰਮੱਛ ਹਮਲਾ ਕਰਦਾ ਹੈ। ਤਾਂ ਤੇਂਦੂਆ ਇਕਦਮ ਹੀ ਮਗਰਮੱਛ ਦੀ ਉਪਰ ਛਾਲ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਮਗਰਮੱਛ ਆਸਣ ਇਸ ਹਿਸਾਬ ਦੇ ਨਾਲ ਪਾਣੀ ਦੇ ਵਿੱਚ ਫੜ ਕੇ ਲੈ ਜਾਂਦਾ ਹੈ।
ਜਿਵੇਂ ਉਹ ਉਸ ਨੂੰ ਮਾਰ ਦੇਵੇਗਾ। ਪਰ ਪਾਣੀ ਦੇ ਵਿਚ ਜਾ ਕੇ ਗੱਲਾਂ ਬਦਲ ਜਾਂਦੀਆਂ ਹਨ। ਅਤੇ ਉਹ ਤੇਂਦੂਆ ਉਸ ਮਗਰਮੱਛ ਨੂੰ ਆਪਣੇ ਤੇਜ਼ ਧਾਰ ਦੰਦਾਂ ਦੇ ਵਿੱਚ ਫੜ ਕੇ ਪਾਣੀ ਤੋਂ ਪਾਰ ਲੈ ਆਉਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਮਾਰ ਦਿੰਦਾ ਹੈ।
ਇਸ ਨੂੰ ਦੇਖਣ ਦੇ ਲੀ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।