ਦੋਸਤੋ ਪੋਸਟ ਆਫਿਸ ਦੇ ਵਿੱਚ ਜਿਹੜੇ ਲੋਕ ਨਿਵੇਸ਼ ਕਰਨਾ ਚਾਹੁੰਦੇ ਹਨ ਉਹ ਅਜਿਹੇ ਹੁੰਦੇ ਹਨ ਜੋ ਆਪਣੇ ਪੈਸੇ ਦੇ ਨਾਲ ਜੋਖ਼ਿਮ ਨਹੀਂ ਉਠਾਉਣਾ ਚਾਹੁੰਦੇ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਸਕੀਮਾਂ ਹਨ ਜਿਸਦੇ ਵਿੱਚ ਪੂੰਜੀ ਨਿਵੇਸ਼ ਕਰਕੇ ਦੁੱਗਣਾ ਪੈਸਾ ਪਾ ਸਕਦੇ ਹੋ।ਪੋਸਟ ਆਫਿਸ
ਦੇ ਵਿੱਚ ਸਾਡਾ ਪੈਸਾ ਸੌਂ ਫੀਸਦੀ ਸੁਰੱਖਿਅਤ ਹੁੰਦਾ ਹੈ।ਦੋਸਤੋ ਰੂਲ ਨੰਬਰ 72 ਸਾਨੂੰ ਦੱਸਦਾ ਹੈ ਕਿ ਸਾਡਾ ਪੈਸਾ ਕਿੰਨੇ ਸਮੇਂ ਬਾਅਦ ਦੁੱਗਣਾ ਹੋ ਜਾਵੇਗਾ।ਇਸ ਨਿਯਮ ਮੁਤਾਬਿਕ ਵਿਆਜ ਦਰ ਨੂੰ 72 ਦੇ ਨਾਲ ਡਿਵਾਇਡ ਕਰਨ ਤੇ ਜੋ ਉੱਤਰ ਆਉਂਦਾ ਹੈ ਉਨੇ ਸਾਲਾਂ ਦੇ ਵਿੱਚ ਨਿਵੇਸ਼ ਦੁਗਣਾ ਹੋ ਜਾਂਦਾ ਹੈ।
ਹੁਣ ਅਸੀਂ ਤੁਹਾਨੂੰ ਕੁਝ ਸਕੀਮਾਂ ਬਾਰੇ ਦੱਸਦੇ ਹਾਂ। ਪੋਸਟ ਆਫਿਸ ਸੇਵਿੰਗਜ਼ ਬੈਂਕ ਅਕਾਊਂਟ ਯੋਜਨਾ,ਇਸ ਵਿੱਚ ਜੇਕਰ ਤੁਸੀਂ ਨਿਵੇਸ਼ ਕਰਦੇ ਹੋ ਤਾਂ ਅਠਾਰਾਂ ਸਾਲ ਦੇ ਵਿੱਚ ਤੁਹਾਡੇ ਪੈਸੇ ਦੁੱਗਣੇ ਹੁੰਦੇ ਹਨ।ਅਗਲੀ ਸਕੀਮ ਹੈ, post office ਰੈਕਕਿੰਗ ਡਿਪਾਜ਼ਟ। ਇਸ ਵੇਲੇ RD ਤੇ 5.8 ਫ਼ੀਸਦੀ
ਇੰਟਰਸਟ ਮਿਲ ਰਿਹਾ ਹੈ।ਇਸ ਹਿਸਾਬ ਦੇ ਨਾਲ 12.41 ਸਾਲ ਵਿੱਚ ਪੈਸਾ ਦੁਗਣਾ ਹੋ ਜਾਵੇਗਾ।ਇਹ ਕੁਝ ਡਾਕ ਘਰ ਦੀਆਂ ਸਕੀਮਾਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।