ਦੋਸਤੋ ਤੁਸੀਂ ਸਾਰੇ ਕੰਗਨਾ ਰਣੌਤ ਅਤੇ ਅੰਜਲੀ ਅਰੋੜਾ ਨੂੰ ਤਾਂ ਜਾਣਦੇ ਹੀ ਹੋਵੋਗੇ। ਹੁਣ ਉਹਨਾਂ ਦਾ ਇੱਕ ਸੋਅ ਜੋ ਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੇ ਦੌਰਾਨ ਕੰਗਨਾ ਰਣੌਤ ਅਤੇ ਅੰਜਲੀ ਅਰੋੜਾ ਨੇ ਇੱਕ ਵੀਡੀਓ
ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ। ਜੋ ਰਾਤੋ ਰਾਤ ਹੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਿੱਚ ਕੀ ਕੁਝ ਮਿਲਦਾ ਹੈ ਕਿ ਕੰਗਣਾ ਰਣੋਤ ਅੰਜਲੀ ਅਰੋੜਾ ਨੂੰ ਪੁੱਛਦੀ ਹੈ ਕਿ ਤੇਰੇ ਇੰਨੇ ਜ਼ਿਆਦਾ ਫੋਲੋਅਰ ਕਿਵੇ ਹੋ ਗਏ ਹਨ। ਫਿਰ ਅੰਜਲੀ
ਅਰੋੜਾ ਨੇ ਦੱਸਿਆ ਕਿ ਲੋਕ ਮੈਨੂੰ ਅਤੇ ਮੇਰੀ ਰੀਲਸ ਨੂੰ ਪਸੰਦ ਕਰਦੇ ਹਨ। ਜਿਸ ਕਾਰਨ ਉਹ ਮੈਨੂੰ ਫੋਲੋ ਵੀ ਕਰ ਲੈਂਦੇ ਹਨ। ਇਸ ਦੇ ਨਾਲ ਹੀ ਅੰਜਲੀ ਅਰੋੜਾ ਨੇ ਆਪਣਾ ਇੱਕ ਰਾਜ ਜਨਤਾ ਸਾਹਮਣੇ ਰੱਖਿਆ ਉਸ ਦਾ ਕਹਿਣਾ ਹੈ ਕਿ ਮੇਨ ਹਾਲ ਹੀ ਵਿਚ ਰੂਸ
ਘੁੰਮ ਕੇ ਆਈ ਸੀ। ਉੱਥੇ ਮੈਨੂੰ ਇੱਕ ਵਿਅਕਤੀ ਬਹੁਤ ਚੰਗਾ ਲੱਗਣ ਲੱਗ ਪਿਆ। ਅੰਜਲੀ ਅਰੋੜਾ ਦਾ ਕਹਿਣਾ ਹੈ ਕਿ ਨੇ ਉਸ ਤੋਂ ਜਦੋਂ ਕੁਝ ਪੈਸੇ ਮੰਗੇ ਤਾਂ ਉਸ ਨੇ ਬੇ ਝਿਜਕ ਪੈਸੇ ਵੀ ਦੇ ਦਿੱਤੈ। ਉਹ ਮੈਨੂੰ ਆਪਣੇ ਨਾਲ ਇੱਕ ਪਾਰਟੀ ਵਿਚ ਵੀ ਲੈ ਕੇ ਗਿਆ ਸੀ।
ਅਸੀਂ ਦੋਵਾਂ ਨੇ ਉਥੇ ਬਹੁਤ ਮਜੇ ਕੀਤੇ। ਇਸ ਗੱਲ ਬਾਰੇ ਮੇਰੇ ਖਾਸ ਦੋਸਤਾ ਨੂੰ ਵੀ ਨਹੀਂ ਪਤਾ ਸੀ। ਇਸ ਲਈ ਹੁਣ ਮੈਂ ਸਾਰਿਆਂ ਸਾਹਮਣੇ ਇਹ ਰਾਜ਼ ਖੋਲ੍ਹ ਰਹੀ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।