ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ। ਸੋਸ਼ਲ ਮੀਡੀਆ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ
ਕਿ ਇਕ ਕੁੜੀ ਜਿਸਦਾ ਅੱਜ ਤੋਂ ਕੁੱਝ ਸਾਲਾਂ ਪਹਿਲਾਂ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਕੁੜੀ ਦਾ ਪਤੀ ਉਸ ਨੂੰ ਤੰਗ ਕਰਨ ਲੱਗ ਪਿਆ ਕਿ ਜਾਂ ਤਾਂ ਤੂੰ ਆਪਣੇ ਘਰੋਂ ਦਾਜ ਲੈ ਕੇ ਆ ਜਾਂ ਤਾਂ ਮੈਨੂੰ ਪੈਸੇ ਕਮਾ ਕੇ ਦਿਆ ਕਰ ਪਤਨੀ ਜਦੋਂ ਉਸ ਨੂੰ ਮਨਾ
ਕਰ ਦਿੰਦੀ ਹੈ ਤਾਂ ਉਸ ਦਾ ਪਤੀ ਗੁੱਸੇ ਵਿਚ ਆ ਕੇ ਉਸ ਦੇ ਸ਼ਾਰੀਰਿਕ ਸੰਬੰਧ ਕੋਈ ਨਾ ਕੋਈ ਮਰਦਾ ਨਾਲ ਬਣਾਉਣ ਲੱਗ ਪਿਆ। ਉਸਦਾ ਪਤੀ ਓਹਨਾਂ ਮਰਦਾਂ ਤੋਂ ਪੈਸੇ ਲੈ ਕੇ ਇਹ ਸਭ ਕਰਵਾਉਂਦਾ ਸੀ। ਪਤਨੀ ਦਾ ਕਹਿਣਾ ਹੈ ਕਿ ਉਹ ਦਿੰਨ ਵਿੱਚ
ਤਿੰਨ-ਚਾਰ ਘਰ ਲੈ ਕੇ ਆ ਜਾਂਦਾ ਸੀ। ਉਸ ਦਾ ਕਹਿਣਾ ਹੈ ਕਿ ਜੇਕਰ ਮੈਂ ਚੀਕਾਂ ਮਾਰਦੀ ਸੀ ਤਾਂ ਮੇਰਾ ਪਤੀ ਮੇਰੇ ਮੂੰਹ ਵਿੱਚ ਕੱਪੜਾ ਦਿੰਦਾ ਸੀ। ਪਤਨੀ ਦਾ ਕਹਿਣਾ ਹੈ ਕਿ ਇਹਨਾਂ ਨੇ ਮੇਰੇ ਪ੍ਰਾਈਵੇਟ ਪਾਰਟ ਵਿੱਚ ਮੀਰਚ ਅਤੇ ਜੰਡੂ ਬਾਮ ਲਗਾ ਦਿੱਤੀ ਸੀ।
ਪਤਨੀ ਦਰਦ ਦੇ ਕਾਰਨ ਬੇਹੋਸ਼ ਵੀ ਹੋ ਗਈ ਸੀ। ਫਿਰ ਇਕ ਦਿਨ ਪਤਨੀ ਨੇ ਠਾਣੇ ਜਾਕੇ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਵਾਲਿਆਂ ਨੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।