ਦੋਸਤੋ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।ਤੁਹਾਨੂੰ ਦੱਸ ਦਈਏ ਕਿ ਬੈਂਕਾਂ ਦੇ ਵਿੱਚ ਅੰਗੂਠਾ ਲਗਾ ਕੇ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਸਰਵਿਸ ਨਾਲ ਬਜ਼ੁਰਗਾਂ ਨੂੰ ਜਲਦੀ ਪੈਨਸ਼ਨ ਮਿਲ ਜਾਂਦੀ ਹੈ।ਕਈ ਵਾਰ ਬੈਂਕ ਦੇ
ਵਿੱਚ ਇਹ ਸਰਵਿਸ ਨਹੀਂ ਦਿੱਤੀ ਜਾਂਦੀ ਤਾਂ ਲੋਕ ਬਾਹਰਲੀਆਂ ਦੁਕਾਨਾ ਤੇ ਜਾ ਕੇ ਇਸ ਸਰਵਿਸ ਨਾਲ ਪੈਸੇ ਕਢਵਾ ਲੈਂਦੇ ਹਨ।ਪਰ ਦੋਸਤੋ ਬਾਹਰ ਬਹੁਤ ਸਾਰੇ ਧੋਖੇਬਾਜ਼ ਲੋਕ ਵੀ ਬੈਠੇ ਹੁੰਦੇ ਹਨ ਜੋ ਅੰਗੂਠਾ ਲਗਾ ਕੇ ਕਹਿ ਦਿੰਦੇ ਹਨ ਕਿ ਅੰਗੂਠਾ ਲਗਾ ਨਹੀਂ ਹੈ।
ਜਿਸ ਨਾਲ ਬਾਅਦ ਵਿੱਚ ਉਹ ਪੈਨਸ਼ਨ ਦੇ ਪੈਸੇ ਕੱਢ ਲੈਂਦੇ ਹਨ।ਇਸ ਤਰ੍ਹਾਂ ਬਹੁਤ ਸਾਰੇ ਧੋਖਾਧੜੀ ਦੇ ਕੇਸ ਸਾਹਮਣੇ ਆ ਰਹੇ ਸਨ ਜਿਸ ਤੋਂ ਬਾਅਦ ਸੈਂਟਰਲ ਬੈਂਕ ਔਫ਼ ਇੰਡੀਆ ਵੱਲੋਂ ਇਸ ਸਰਵਿਸ ਨੁੰ ਬੰਦ ਕਰ ਦਿੱਤਾ ਹੈ।ਹੁਣ ਇਸ ਸਰਵਿਸ ਦੇ ਨਾਲ
ਲੋਕਾਂ ਦੇ ਪੈਸੇ ਨਹੀਂ ਨਿਕਲਣਗੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।