Home / ਦੇਸੀ ਨੁਸਖੇ / ਪੇਸਾਬ ਵਿੱਚੋ ਬਦਬੂ ਆਉਣ ਤੇ ਹੋ ਸਕਦੀਆ ਨੇ ਇਹ ਬੀਮਾਰੀਆ !

ਪੇਸਾਬ ਵਿੱਚੋ ਬਦਬੂ ਆਉਣ ਤੇ ਹੋ ਸਕਦੀਆ ਨੇ ਇਹ ਬੀਮਾਰੀਆ !

ਦੋਸਤੋ ਅੱਜਕੱਲ੍ਹ ਬਹੁਤ ਸਾਰੀਆਂ ਬੀਮਾਰੀਆਂ ਇਨਸਾਨ ਨੂੰ ਘੇਰ ਰਹੀਆਂ ਹਨ।ਦੋਸਤੋ ਸਾਡੇ ਯੂਰਿਨ ਦਾ ਰੰਗ ਬਦਲਦਾ ਰਹਿੰਦਾ ਹੈ ਅਤੇ ਬਦਬੂ ਆਉਣ ਲੱਗ ਜਾਂਦੀ ਹੈ।ਜਿਸ ਤੋਂ ਸਾਨੂੰ ਸਰੀਰ ਦੇ ਵਿੱਚ ਆਈਆਂ ਸਮੱਸਿਆਂਵਾਂ ਬਾਰੇ ਪਤਾ ਲੱਗਦਾ ਹੈ।ਅੱਜ ਅਸੀਂ ਤੁਹਾਨੂੰ

ਪੇਸ਼ਾਬ ਦੇ ਰੰਗ ਤੋਂ ਦੱਸਾਂਗੇ ਕਿ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਦੋਸਤੋ ਪੇਸ਼ਾਬ ਦਾ ਰੰਗ ਹਲਕਾ ਪੀਲਾ ਹੁੰਦਾ ਹੈ।ਜੇਕਰ ਸਾਡੇ ਪੇਸ਼ਾਬ ਦਾ ਰੰਗ ਹਲਕਾ ਪੀਲਾ ਨਜ਼ਰ ਆਵੇ ਤਾਂ ਦੋਸਤੋ ਅਸੀਂ ਬਿਲਕੁਲ ਤੰਦਰੁਸਤ ਹਾਂ।ਪਰ ਜੇਕਰ ਪੇਸ਼ਾਬ

ਦਾ ਰੰਗ ਹਲਕਾ ਗੁਲਾਬੀ ਹੋ ਜਾਵੇ ਅਤੇ ਬਦਬੂਦਾਰ ਹੋ ਜਾਵੇ ਤਾਂ ਦੋਸਤੋ ਸਮਝ ਜਾਓ ਕਿ ਯੂਰਿਨ ਦੇ ਵਿੱਚ ਖੂਨ ਦੀ ਮਾਤਰਾ ਆ ਰਹੀ ਹੈ।ਇਸ ਦਾ ਸਿੱਧਾ ਇਸ਼ਾਰਾ ਕਿਡਨੀ ਦੀ ਖਰਾਬੀ ਨੂੰ ਦਰਸਾਉਂਦਾ ਹੈ।ਜੇਕਰ ਦੋਸਤੋ ਸਾਡੇ ਪੇਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋ ਜਾਵੇ ਤਾਂ ਇਸ ਦਾ

ਮਤਲਬ ਹੈ ਕਿ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਹੈ।ਅਜਿਹੀ ਸਥਿਤੀ ਦੇ ਵਿੱਚ ਵੀ ਬਦਬੂ ਆਉਂਦੀ ਹੈ।ਇਸ ਲਈ ਸਾਨੂੰ ਜਲਦ ਤੋਂ ਜਲਦ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।ਜੇਕਰ ਪੇਸ਼ਾਬ ਦਾ ਰੰਗ ਸ਼ਹਿਦ ਦੇ

ਰੰਗ ਵਰਗਾ ਹੋ ਜਾਵੇ ਤਾਂ ਸਰੀਰ ਦੇ ਵਿੱਚ ਡੀਹਾਈਡ੍ਰੇਸ਼ਨ ਹੁੰਦਾ ਹੈ।ਇਸ ਲਈ ਦੋਸਤੋ ਜੇਕਰ ਪੇਸ਼ਾਬ ਦਾ ਰੰਗ ਬਦਲ ਰਿਹਾ ਹੈ ਤਾਂ ਸਾਨੂੰ ਡਾਕਟਰ ਤੋਂ ਇੱਕ ਵਾਰ ਜ਼ਰੂਰ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ।ਇਸ ਤਰ੍ਹਾਂ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖਣਾ

ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਚਮਚ ਖਾਓ ਵੀਹ ਬੰਦਿਆ ਜਿੰਨੀ ਤਾਕਤ ਆਜੂਗੀ ਕਮਜੋਰੀ ਖਤਮ ਸੂਗਰ ਮੋਟਾਪਾ ਖੂਨ ਦੀ ਕਮੀ ਬਲੌਕ ਨਾੜਾ ਤੋ ਛੁਟਕਾਰਾ !

ਦੋਸਤੋ ਸਾਡੀ ਰਸੋਈ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ,ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ …

Leave a Reply

Your email address will not be published. Required fields are marked *