ਦੋਸਤੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ।ਜੇਕਰ ਸਾਡੇ ਪੇਟ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਸਾਡਾ ਪੂਰਾ ਦਿਨ ਬੇਕਾਰ ਹੋ ਜਾਂਦਾ ਹੈ।ਦੋਸਤੋ ਪੇਟ ਦੇ ਵਿੱਚੋਂ ਗੈਸ ਅਤੇ ਕਬਜ਼ ਦੀ ਸਮੱਸਿਆ ਨੂੰ
ਖਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਸਾਫ ਸੁਥਰਾ ਕੋਟਨ ਦਾ ਕੱਪੜਾ ਲੈਣਾ ਹੈ ਜਿਸ ਵਿੱਚੋਂ ਰੰਗ ਨਾ ਨਿਕਲਦਾ ਹੋਵੇ। ਹੁਣ ਇਸ ਵਿੱਚ ਅਸੀਂ ਇੱਕ ਪੋਥੀ ਲਸਣ,ਇੱਕ ਪਿਆਜ਼
ਅਤੇ 2 ਚੱਮਚ ਧਨੀਆ ਦੇ ਬੀਜ ਪਾ ਦੇਵਾਂਗੇ।ਹੁਣ ਇਸ ਦੀ ਪੋਟਲੀ ਬੰਨ ਲਓ ਅਤੇ ਇਸ ਨੂੰ ਇੱਕ ਤਸਲੇ ਦੇ ਵਿੱਚ ਪਾ ਲਵੋ।ਇਸ ਤਸੱਲੀ ਦੇ ਵਿੱਚ ਤੁਸੀਂ ਡੇਢ ਗਿਲਾਸ ਪਾਣੀ ਪਾ ਦੇਣਾ ਹੈ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਦੇਵੋ।ਹੁਣ ਇਸ ਤਸਲੇ
ਨੂੰ ਢੱਕ ਕੇ ਤੁਸੀਂ ਚੰਗੀ ਤਰ੍ਹਾਂ ਗਰਮ ਕਰੋ।ਜਦੋ ਇਹ ਪਾਣੀ ਬਿਲਕੁਲ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਤੁਸੀਂ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਸੇਵਨ ਕਰਨਾ ਹੈ।ਇਸ ਤੋਂ ਇਲਾਵਾ ਦੋਸਤੋ ਰਾਤ ਨੂੰ ਸੌਣ ਸਮੇਂ ਤੁਸੀਂ ਉੱਬਲੇ ਹੋਏ ਪਿਆਜ਼
ਅਤੇ ਲੱਸਣ ਜੋ ਤੁਸੀਂ ਕੋਟਨ ਦੇ ਕੱਪੜੇ ਵਿੱਚ ਪਾਏ ਸਨ ਉਹਨਾਂ ਨੂੰ ਚਬਾ ਕੇ ਖਾ ਲੈਣਾਂ ਹੈ। ਅਜਿਹਾ ਜੇਕਰ ਤੁਸੀਂ ਦੋ ਤਿੰਨ ਦਿਨ ਕਰਦੇ ਹੋ ਤਾਂ ਪੁਰਾਣੀ ਤੋਂ ਪੁਰਾਣੀ ਗੈਸ ਅਤੇ ਕਬਜ਼ ਦੀ ਸਮੱਸਿਆ ਖਤਮ ਹੋ ਜਾਵੇਗੀ।ਦੋਸਤੋ ਇਸ ਨੁਸਖ਼ੇ ਦਾ
ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।