ਦੋਸਤੋ ਜਿਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਕੁੱਝ ਬੱਚੇ ਅਜਿਹੇ ਅਕਾਰ ਦੇ ਹੋ ਜਾਂਦੇ ਹਨ। ਜਿਸ ਬਾਰੇ ਅਸੀਂ ਕਦੇ ਅੰਦਾਜ਼ਾ ਵੀ ਅੰਦਾਜ਼ਾ ਨਹੀਂ ਲਗਾਇਆ ਹੁੰਦਾ। ਇਕ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਮੁੰਡਾ ਜਿਸ ਦੇ 2 ਪੈਰ,2 ਮੁੰਹ ਅਤੇ 4 ਹੱਥ ਹਨ। ਦੱਸਿਆ ਜਾ
ਰਿਹਾ ਹੈ ਕਿ ਉਸ ਦੇ ਸਰੀਰ ਦੀ ਬਣਾਵਟ ਬਹੁਤ ਜ਼ਿਆਦਾ ਹਰਾਣ ਕਰ ਦੇਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਇਸ ਮੁੰਡੇ ਨੂੰ ਦੂਰ ਦੂਰ ਤੋਂ ਦੇਖਣ ਲੋਕ ਵੀ ਆਉਂਦੇ ਸੀ। ਦੋਸਤ ਦੱਸਿਆ ਜਾ ਰਿਹਾ ਹੈ ਕਿ ਇਹਨਾ ਦੇ ਸਰੀਰ ਦੀ ਬਣਾਵਟ ਭਾਰਤ ਦੇ ਹੋਰ ਕਿਸੇ ਵੀ
ਬੱਚੇ ਦੀ ਨਹੀ ਹੈ। ਆਈ ਦੱਸਿਆ ਜਾ ਰਿਹਾ ਹੈ ਕਿ ਇਹ ਨਾ ਰਹੀ ਜਦੋਂ ਕਿ 2000 ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਦੀ ਉਮਰ 21 ਸਾਲ ਹੋ ਗਈ ਸੀ। ਪਰ ਹੁਣ ਉਸ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।