ਦੋਸਤੋ ਬਹੁਤ ਸਾਰੇ ਲੋਕਾਂ ਨੂੰ ਕਾਲਾ ਪੀਲੀਆ ਟਾਈਫਾਈਡ ਡੇਂਗੂ ਮਲੇਰੀਆ ਆਦਿ ਬੁਖਾਰ ਪਰੇਸ਼ਾਨ ਕਰਦਾ ਹੈ।ਇਨ੍ਹਾਂ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਇਸ ਨੁਸਖੇ ਨੂੰ ਤੁਸੀਂ ਲਗਾਤਾਰ ਇੱਕ ਮਹੀਨੇ ਤੱਕ ਇਸਤੇਮਾਲ ਕਰਨਾ
ਹੈ,ਉੱਪਰ ਦੱਸੀਆਂ ਗਈਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਗਿਲੋਏ ਦੇ ਦੋ ਪੱਤੇ ਅਤੇ ਇੱਕ ਛੋਟਾ ਜਿਹਾ ਤਣਾ ਲੈ ਲਵੋ।ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਦੋ ਤੋਂ ਤਿੰਨ ਘੰਟੇ ਦੇ ਲਈ ਥੋੜੇ ਜਿਹੇ ਪਾਣੀ ਦੇ ਵਿੱਚ ਭਿਉਂ ਕੇ ਰੱਖੋ।ਭਿਓ ਕੇ ਰੱਖਣ ਤੋਂ ਬਾਅਦ ਤੁਸੀਂ ਚੱਠੂ ਵੱਟੇ
ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਤਿਆਰ ਕਰ ਲੈਣਾ ਹੈ।ਫਿਰ ਤੁਸੀਂ ਸੂਤੀ ਕੱਪੜੇ ਦੀ ਸਹਾਇਤਾ ਦੇ ਨਾਲ ਇਸ ਨੂੰ ਛਾਣ ਕੇ ਇਸਦਾ ਰੱਸ ਕੱਢ ਲਵੋ।ਇਸ ਤਰ੍ਹਾਂ ਦੋਸਤੋ ਤੁਹਾਡਾ ਨੂਸਖਾ ਬਣ ਕੇ ਤਿਆਰ ਹੋ ਜਾਵੇਗਾ।ਰੋਜ਼ਾਨਾ ਸਵੇਰੇ ਤੁਸੀਂ ਇਸ ਨੁਸਖ਼ੇ ਦਾ
ਇਸਤੇਮਾਲ ਕਰਨਾ ਹੈ। ਜੇਕਰ ਤੁਸੀਂ ਕਾਲੇ ਪੀਲੀਏ ਜਾਂ ਟਾਈਫਾਈਡ ਦੀ ਕੋਈ ਦਵਾਈ ਲੈ ਰਹੇ ਹੋ ਤਾਂ ਤੁਸੀਂ ਉਸ ਨੂੰ ਵੀ ਚਾਲੂ ਰੱਖ ਸਕਦੇ ਹੋ। ਇਸ ਘਰੇਲੂ ਨੁਸਖੇ ਨੂੰ ਲਗਾਤਾਰ ਇੱਕ ਮਹੀਨੇ ਤੱਕ ਵਰਤ ਕੇ ਦੇਖੋ ਤੁਹਾਨੂੰ ਇਸ ਦਾ ਬਹੁਤ ਹੀ ਵਧੀਆ ਰਿਜਲਟ
ਦੇਖਣ ਨੂੰ ਮਿਲੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।