ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਪਿੱਤੇ ਵਿੱਚ ਪੱਥਰੀ ਦੀ ਸਮੱਸਿਆ ਆ ਰਹੀ ਹੈ।ਇਹ ਪੱਥਰੀ ਕਈ ਪ੍ਰਕਾਰ ਦੀ ਹੋ ਸਕਦੀ ਹੈ। ਪਰ ਦੋਸਤੋ ਜੇਕਰ ਸਾਡੇ ਪਿੱਤੇ ਵਿੱਚ ਪੱਥਰੀ ਮੌਜੂਦ ਹੈ ਤਾਂ ਇਸ ਦਾ ਦਰਦ ਵੀ ਕਾਫੀ ਹੁੰਦਾ ਹੈ।ਡਾਕਟਰ ਪਿੱਤੇ ਨੂੰ ਕੱਢਣ ਦੀ ਸਲਾਹ ਦਿੰਦੇ ਹਨ।ਪਰ ਦੋਸਤੋ ਇਸ ਤੋਂ ਪਹਿਲਾਂ ਸਾਨੂੰ ਕੁਝ ਘਰੇਲੂ ਨੁਸਖਿਆਂ ਦਾ ਇਸਤੇਮਾਲ
ਜਰੂਰ ਕਰ ਕੇ ਵੇਖਣਾ ਚਾਹੀਦਾ ਹੈ।ਦੋਸਤੋ ਅਸੀ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਪਿੱਤੇ ਵਿੱਚ ਪੱਥਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਦੋਸਤੋ ਤੁਸੀਂ ਖੱਟੀ ਅਤੇ ਬੇਹੀ ਸੰਘਣੀ ਲੱਸੀ ਲੈਣੀ ਹੈ।ਇਹ ਲੱਸੀ ਚਾਟੀ ਵਾਲ਼ੀ ਲੱਸੀ ਹੋਣੀ ਚਾਹੀਦੀ ਹੈ ਅਤੇ ਕੁਝ ਦਿਨ ਇਸ ਦਾ ਸੇਵਨ ਕਰੋ।ਜਦੋਂ ਤੁਸੀਂ ਇਸ ਦਾ ਸੇਵਨ
ਕਰੋਗੇ ਤਾਂ ਪਿਤੇ ਦੇ ਵਿੱਚ ਮੌਜੂਦ ਜੰਮਿਆ ਹੋਇਆ ਲਿਕੁਅਡ ਪਿੰਘਗਣਾ ਸ਼ੁਰੂ ਹੋ ਜਾਵੇਗਾ।ਇਸ ਤੋਂ ਇਲਾਵਾ ਦੋਸਤੋ ਤੁਸੀਂ ਸ਼ੁੱਧ ਨਿੰਬੂ ਦਾ ਰਸ ਲੈਣ ਅਤੇ ਇਸ ਦਾ ਦਸ ਦਿਨ ਤੁਸੀਂ ਇਸਤੇਮਾਲ ਕਰਨਾ ਹੈ। ਜੇਕਰ ਦਸ ਦਿਨ ਦੇ ਵਿੱਚ ਤੁਹਾਡੀ ਪਿੱਤੇ ਦੀ ਪੱਥਰੀ ਨਹੀਂ ਨਿਕਲਦੀ ਤਾਂ ਤੁਸੀਂ ਅਗਲੇ 10 ਦਿਨ ਫਿਰ ਇਸ
ਦਾ ਸੇਵਨ ਕਰਨਾ ਹੈ।ਅਜਿਹਾ ਕਰਨ ਨਾਲ ਪਿੱਤੇ ਦੇ ਵਿੱਚ ਮੌਜੂਦ ਪੱਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਜੇਕਰ ਪਿੱਤੇ ਵਿੱਚ ਪੱਥਰੀ ਮੌਜੂਦ ਹੈ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।