ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਸਾਰੀਆਂ ਨਵੀਆਂ-ਨਵੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਕਈ ਵੀਡੀਓ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਕਈ ਵੀਡੀਓਜ਼ ਕਾਫੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਹੁੰਦੀਆਂ ਹਨ।ਅਜਿਹੀ ਹੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਗ੍ਰੇਟਰ ਨੋਏਡਾ ਤੋਂ
ਨਿਕਲ ਕੇ ਸਾਹਮਣੇ ਆ ਰਹੀ ਹੈ।ਜਿੱਥੇ ਦੀ ਰਹਿਣ ਵਾਲੀ ਇਕ ਮਾਸੂਮ ਬੱਚੀ ਜਿਸ ਦਾ ਨਾਮ ਸਾਕਸ਼ੀ ਸੀ।ਉਸ ਦਾ ਦੂਸਰਾ ਜਨਮ ਦਿਨ ਆਉਣ ਵਾਲਾ ਸੀ।ਜਿਸ ਨੂੰ ਉਸ ਦੇ ਮਾਂ-ਬਾਪ ਬਹੁਤ ਹੀ ਧੂਮ-ਧਾਮ ਨਾਲ ਮਨਾਉਣਾ ਚਾਹੁੰਦੇ ਸਨ ਕਿਉਂਕਿ ਪਿਛਲੀ ਵਾਰ ਕੁਝ ਕਾਰਨਾਂ ਕਰਕੇ ਨਹੀਂ ਮਨਾ ਹੋਇਆ। ਉਹਨਾਂ ਦੀ ਇਸ ਖੁਸ਼ੀ ਵਿਚ ਸ਼ਾਮਿਲ ਹੋਣ ਲਈ
ਸਾਰੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਬੱਚੀ ਦੇ ਜਨਮ ਦਿਨ ਸਬੰਧੀ ਸੱਦਾ ਦਿੱਤਾ ਗਿਆ। ਇਸ ਬੱਚੀ ਦੀ ਮਾਂ ਉਹ ਕਮਰੇ ਵਿੱਚ ਸਫਾਈ ਕਰਨ ਦੇ ਲਈ ਆਪਣੀ ਬੱਚੀ ਨੂੰ ਆਪਣੇ ਦੂਜੇ ਦੋਨਾਂ ਬੱਚਿਆਂ ਦੇ ਘਰ ਬਾਹਰ ਛੱਡ ਆਉਂਦੀ ਹੈ ਅਤੇ ਉਹਨਾਂ ਨੂੰ ਉਸ ਬੱਚੀ ਦਾ ਖਿਆਲ ਰੱਖਣ ਨੂੰ ਕਹਿੰਦੀ ਹੈ।ਅੱਧੇ ਘੰਟੇ ਬਾਅਦ ਜਦੋਂ ਮਹਿਲਾ ਬਾਹਰ ਜਾ ਕੇ ਦੇਖਦੀ ਹੈ ਤਾਂ
ਉਸ ਨੂੰ ਬੱਚੀ ਉੱਥੇ ਨਹੀਂ ਮਿਲਦੀ। ਇਹ ਔਰਤ ਸਭ ਜਗ੍ਹਾ ਆਪਣੀ ਬੱਚੀ ਨੂੰ ਲੱਭਦੀ ਹੈ ਪਰ ਉਸ ਨੂੰ ਬੱਚੀ ਕਿਤੇ ਵੀ ਨਹੀਂ ਮਿਲਦੀ। ਫਿਰ ਜਦੋਂ ਉਹ ਘਰ ਦੇ ਅੰਦਰ ਜਾ ਕੇ ਬਾਥਰੂਮ ਵਿਚ ਦੇਖਦੀ ਹੈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ।ਬਾਥਰੂਮ ਦੇ ਵਿੱਚ ਇੱਕ ਪੂਰਾ ਟੱਬ ਪਾਣੀ ਨਾਲ ਭਰਿਆ ਹੋਇਆ ਰੱਖਿਆ ਸੀ।ਜਿਸ ਵਿੱਚ
ਉਨ੍ਹਾਂ ਦੀ ਮਾਸੂਮ ਬੱਚੀ ਮੂਧੇ ਮੂੰਹ ਪਈ ਹੋਈ ਸੀ।ਪਾਣੀ ਵਿੱਚ ਡੁੱਬ ਜਾਣ ਕਾਰਨ ਇਹ ਮਾਸੂਮ ਬੱਚੀ ਮਰ ਚੁੱਕੀ ਸੀ।ਇਹ ਔਰਤ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਬੁਲਾਉਂਦੀ ਹੈ। ਲੋਕ ਵੀ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖ ਕੇ ਕਾਫੀ ਹੈਰਾਨ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ