Home / ਵਾਇਰਲ / ਪਿਟਬੁੱਲ ਰੱਖਣ ਦਾ ਨਤੀਜਾ ਖੜੇ ਘੋੜੇ ਨੂੰ ਖਾ ਗਿਆ ਪਿਟਬੁੱਲ !

ਪਿਟਬੁੱਲ ਰੱਖਣ ਦਾ ਨਤੀਜਾ ਖੜੇ ਘੋੜੇ ਨੂੰ ਖਾ ਗਿਆ ਪਿਟਬੁੱਲ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਘਰ ਦੇ ਵਿੱਚ ਘਰ ਦੀ ਰਾਖੀ ਕਰਨ ਦੇ ਲਈ ਕੁੱਤਿਆਂ ਨੂੰ ਰੱਖਿਆ ਜਾਂਦਾ ਹੈ। ਅਤੇ ਸਰਕਾਰ ਵੱਲੋਂ ਕੁਝ ਕੁੱਤਿਆਂ ਨੂੰ ਬੈਨ ਵੀ ਕੀਤਾ ਗਿਆ ਹੈ ਅਤੇ ਦੋਸਤੋ ਇੱਕ ਪਿਟਬੁੱਲ ਨਾ ਦਾ ਕੁੱਤਾ। ਜਿਸ ਨੂੰ ਬਹੁਤ ਹੀ ਜਿਆਦਾ ਖਤਰਨਾਕ

ਮੰਨਿਆ ਜਾਂਦਾ ਹੈ ਦੋਸਤੋ ਕਿਹਾ ਜਾਂਦਾ ਹੈ। ਕਿ ਇਹ ਕੁੱਤਾ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਅਤੇ ਜੇਕਰ ਇੱਕ ਵਾਰ ਕਿਸੇ ਨੂੰ ਆਪਣੇ ਦੰਦਾਂ ਤੇ ਨਾਲ ਫੜ ਲਵੇ ਤਾਂ ਸਹਿਜੇ ਕੀਤੇ ਵੀ ਉਸ ਨੂੰ ਜਲਦੀ ਛੱਡਦਾ ਨਹੀਂ। ਦੋਸਤੋ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਪਰ

ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਦੀ ਵਿੱਚ ਇੱਕ ਪਿੱਟ ਬੁੱਲ ਕੁੱਤਾ ਇਕ ਗਾਂ ਦੀ ਜੀਭ ਨੂੰ ਫੜ ਲੈਂਦਾ ਹੈ ਅਤੇ ਲੋਕ ਲਗਾ ਦਿੰਦਾ ਹੈ। ਜਿਸ ਤੋਂ ਬਾਅਦ ਉਹ ਕੁੱਤਾ ਉਦੋਂ ਤੱਕ ਉਸ ਦੀ ਜੀਭ ਨਹੀਂ ਛੱਡਦਾ ਜਦੋਂ ਤੱਕ ਉਹ ਗਾ ਮਰ ਨਹੀਂ ਜਾਂਦੀ। ਅਜਿਹੀਆਂ ਵੀ

ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆ ਰਹੀਆਂ ਹਨ। ਜਿਸ ਦੇ ਵਿਚ ਇਸ ਕੁੱਤੇ ਨੂੰ ਗੋਲੀ ਮਾਰ ਕੇ ਮਾਰਿਆ ਜਾ ਰਿਹਾ ਹੈ। ਪਰ ਦੋਸਤੋ ਅਜਿਹਾ ਕਿਉਂ ਹੋ ਰਿਹਾ ਹੈ ਇਸ ਦੇ ਵਿੱਚ ਨਾ ਤਾਂ ਇਨ੍ਹਾਂ ਕੁੱਤਿਆਂ ਦਾ ਕਸੂਰ ਹੈ। ਅਤੇ ਨਾ ਹੀ

ਦੂਸਰੀ ਜਾਨਵਰਾਂ ਦਾ ਆਪਣੀ ਰਾਏ ਸਾਨੂੰ ਹੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਉ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *