ਦੋਸਤੋ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਉੜੀਸਾ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਇਕ 70 ਸਾਲ ਦੇ ਪਿਤਾ ਨੇ ਆਪਣੇ ਚਾਲੀ ਸਾਲ ਦੇ ਨੌਜਵਾਨ ਲੜਕੇ ਨੂੰ ਦੁਪਿਹਰ ਦੀ ਤਪਦੀ ਧੁੱਪ ਦੇ ਵਿੱਚ ਸਜ਼ਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਦਰਅਸਲ ਮਾਮਲੇ ਅਨੁਸਾਰ ਉਹ ਲੜਕਾ ਰੋਜ਼ ਹੀ
ਆਪਣੀ ਪਤਨੀ ਅਤੇ ਆਪਣੀ ਮਾਂ ਦੇ ਨਾਲ ਝਗੜਾ ਕਰਕੇ ਕੁੱਟਮਾਰ ਕਰਦਾ ਸੀ। ਪਿਤਾ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਨਹੀਂ ਸੀ ਮੰਨਦਾ।ਘਟਨਾ ਵਾਲੇ ਦਿਨ ਉਹ ਆਪਣੀ ਪਤਨੀ ਅਤੇ ਮਾਂ ਦੇ ਨਾਲ ਝਗੜਾ ਕਰ ਰਿਹਾ ਸੀ ਅਤੇ ਉਨ੍ਹਾਂ ਨਾਲ ਕੁੱਟਮਾਰ ਕਰ ਰਿਹਾ ਸੀ।ਝਗੜਾ ਕਰਨ
ਤੋਂ ਬਾਅਦ ਉਹ ਪਿਤਾ ਦੀ ਦੁਕਾਨ ਤੇ ਗਿਆ ਅਤੇ ਪਿਤਾ ਨਾਲ ਵੀ ਲੜਾਈ ਝਗੜਾ ਕਰਨ ਲੱਗ ਪਿਆ।ਜਿਸ ਤੋਂ ਤੰਗ ਆ ਕੇ ਪਿਤਾ ਨੇ ਪਹਿਲਾਂ ਤਾਂ ਆਪਣੇ ਲੜਕੇ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਦੁਪਹਿਰ ਦੀ ਤਪਦੀ ਧੁੱਪ ਵਿੱਚ ਉਸ ਨੂੰ ਬਾਹਰ ਬੰਨ੍ਹ ਦਿੱਤਾ।ਤਪਦੀ ਧੁੱਪ ਦੇ ਵਿੱਚ ਬਿਨਾਂ ਪਾਣੀ
ਤੋਂ ਉਸ ਨੇ ਜਲਦੀ ਹੀ ਆਪਣੇ ਦੰਮ ਤੋੜ ਦਿੱਤੇ। ਪੁਲਿਸ ਨੇ ਸ਼ਵ ਨੂੰ ਬਰਾਮਦ ਕਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।