ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸੱਸ ਠਾਣੇ ਜਾਕੇ ਰਿਪੋਰਟ ਲਿਖਾਉਂਦੀ ਹੈ ਕਿ ਮੇਰੇ ਛੋਟੇ ਪੁੱਤਰ ਦੀ ਘਰਵਾਲੀ ਨੂੰ ਉਸਦੇ ਪਿਤਾ ਨੇ ਸਾਡੇ
ਮਾਪੇ ਦੇ ਜ਼ਬਰਦਸਤੀ ਉਸ ਦੇ ਪ੍ਰੇਮੀ ਨੂੰ ਸੌਂਪ ਦਿੱਤੀ ਹੈ। ਉਸ ਨੇ ਮਹਿਲਾ ਨੇ ਕਹਿਣਾ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਰਿਵਾਰ ਵਾਲੇ ਜਦੋਂ ਮਨ ਹੁੰਦਾ ਸੀ। ਉਸ ਨੂੰ ਆਪਣੇ ਘਰ ਲੈ ਜਾਂਦੇ ਸੀ। ਉਹਨਾਂ ਦੀ ਨੁੰਹ ਇਕ ਦੋ ਦਿਨ ਘਰ ਰਹਿੰਦੀ ਸੀ ਅਤੇ ਫਿਰ ਤੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੈ ਜਾਂਦੇ ਸੀ। ਫਿਰ
ਇਕ ਰਾਤ ਕੁੜੀ ਦਾ ਮਾਮਾ ਅਤੇ ਕੁੜੀ ਦਾ ਪਿਤਾ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਦੇ ਘਰ ਵਿੱਚੋਂ ਬਿਨਾ ਇਜਾਜ਼ਤ ਤੋਂ ਚੱਕ ਕੇ ਲੈ ਜਾਂਦੇ ਹਨ। ਫਿਰ ਕੁਝ ਸਮੇਂ ਬਾਅਦ ਕੁੜੀ ਕੁੜੀ ਦਾ ਪ੍ਰੇਮੀ ਉਸ ਦੇ ਘਰ ਫੋਟੋਆਂ ਭੇਜਦਾ ਹੈ ਅਤੇ ਨਾਲ ਹੀ ਲਿਖਿਆ ਹੁੰਦਾ ਹੈ ਕਿ ਹੁਣ ਤੁਹਾਡੀ ਨੂੰਹ ਮੇਰੀ ਪਤਨੀ ਬਣ ਗਈ ਹੈ।
ਉਸ ਦੇ ਮਾਮੇ ਅਤੇ ਪਿਤਾ ਨੇ ਮੈਨੂੰ ਇਹ ਕੁੜੀ ਵੇਚ ਦਿੱਤੀ ਹੈ ਫਿਰ ਉਹ ਮਹਿਲਾ ਥਾਣੇ ਜਾ ਕੇ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।